ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ)- ਸੀ. ਕੇ. ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਹਮੇਸ਼ਾ ਵਚਨਬੱਧ ਰਹੀ ਹੈ। ਸੀ ਕੇ ਡੀ ਜਾਬ ਮੈਗਾ ਫੈਸਟ ਦੀ ਸਫਲਤਾ ਤੋਂ ਬਾਅਦ ਹੁਣ ਵਿਪਰੋ ਕੰਪਨੀ ਵਿਦਿਆਰਥੀਆਂ ਲਈ ਨੌਕਰੀਆਂ ਦੇ ਸ਼ਾਨਦਾਰ ਮੌਕੇ ਲੈ ਕੇ 12 ਜੁਲਾਈ 2014 ਨੂੰ ਸੀ ਕੇ ਡੀਇੰਸਟੀਚਿਊਟ ਆਫਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੁੱਜ ਰਹੀ ਹੈ। ਇਸ ਜਾਇੰਟ ਕੈਂਪਸ ਪਲੇਸਮੈਂਟ ਵਿੱਚ ਸੀ …
Read More »ਪੰਜਾਬ
ਮੁਲਾਜ਼ਮਾਂ ਦਾ ਮੋਬਾਇਲ ਭੱਤਾ ਕੱਟਣ ਦੀ ਨਿਖੇਧੀ
ਮੁਲਾਜ਼ਮਾਂ ਨੂੰ ਇੱਕ ਜੁੱਟ ਹੋਣ ਦੀ ਅਪੀਲ – ਰਜਿੰਦਰ ਕੁਮਾਰ ਸ਼ਰਮਾ ਬਟਾਲਾ, 10 ਜੁਲਾਈ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਬਟਾਲਾ ਬਲਾਕ ਦੇ ਪ੍ਰਧਾਨ ਰਜਿੰਦਰ ਕੁਮਾਰ ਸ਼ਰਮਾ ਨੇ ਹਜ਼ੀਰਾ ਪਾਰਕ ਬਟਾਲਾ ਵਿਖੇ ਮਾਸਟਰ ਕੇਡਰ ਦੇ ਕਾਰਕੁੰਨਾ ਦੀ ਇੱਕ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਛੁੱਟੀਆ ਦੌਰਾਨ ਮੋਬਾਇਲ ਭੱਤਾ 500 ਰੁਪਏ ਮਹੀਨਾ ਕੱਟਣ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ …
Read More »ਮਨਦੀਪ ਬੱਲ ਚੰਡੀਗਡ਼ ਦਾ ਜਵਾਈ ਟਰੈਕ ਨਾਲ ਚਰਚਾ ‘ਚ
ਬਟਾਲਾ, 10 ਜੁਲਾਈ (ਨਰਿੰਦਰ ਬਰਨਾਲ)- ਬਟਾਲਾ ਇਲਾਕੇ ਦਾ ਬੁਲੰਦ ਅਵਾਜ ਦਾ ਮਾਲਕ ਮਨਦੀਪ ਬੱਲ ਇਹਨੀ ਦਨੀ ਸਿੰਗਲ ਟਰੈਕ ਚੰਡੀਗਡ਼ ਦਾ ਜਵਾਈ ਨਾਲ ਚਰਚਾ ਵਿੱਚ ਹੈ । ਜਿਕਰਯੋਗ ਹੈ ਕਿ ਚੰਡੀਗਡ਼ ਦਾ ਜਵਾਈ ਟਰੈਕ ਭੰੰਗਡ਼ੇ ਦੀ ਬੀਟ ਤੇ ਰਿਕਾਰਡ ਕੀਤਾ ਗਿਆ, ਗੀਤ ਕਾਰ ਲਾਡੀ ਲੱਧਾ ਮੁੰਡਾ ਤੇ ਪ੍ਰਗਟ ਸਿੰਘ ਤੇ ਜੋਧ ਬੱਲ ਦਾ ਕੰਪੋਜ ਕੀਤਾ ਗੀਤ ਨੌਜਵਾਨ ਪੀਡ਼ੀ ਵੱਲੋ ਸਲਾਹਿਆ ਜਾ ਰਹਾ ਹੈ। …
Read More »ਆਮ ਬਜਟ 2014-15 ਦੀਆਂ ਮੁੱਖ ਝਲਕੀਆਂ
ਨਵੀਂ ਦਿੱਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅੱਜ ਸੰਸਦ ਵਿੱਚ 2014-15 ਦੇ ਆਮ ਬਜਟ ਵਿੱਚ ਵੇਤਨ ਭੋਗੀ ਵਰਗ ਨੂੰ ਕਰ ਵਿੱਚ ਛੋਟ ਬਚਟ ਦੀ ਸੀਮਾ ਵਧਾਉਣ, ਮਹਿਲਾਵਾਂ ਅਤੇ ਬੱਚਿਆਂ ਦੀਆਂ ਸਹੂਲਤਾਂ ਉਤੇ ਵਿਸ਼ੇਸ਼ ਜ਼ੋਰ , ਵਿਸ਼ਵ ਪੱਧਰ ਦੇ ਸ਼ਹਿਰਾਂ ਦੇ ਨਿਰਮਾਣ, ਸੀਨੀਅਰ ਅਧਿਕਾਰੀਆਂ ਦੇ ਕਲਿਆਣ ਅਤੇ ਪ੍ਰਧਾਨ ਮੰਤਰੀ ਦੇ ਡਰੀਮ ਪ੍ਰਾਜੈਕਟ ਗੰਗਾ ਦੀ ਧਾਰਾ ਨੂੰ ਸਾਫ …
Read More »ਅੰਮ੍ਰਿਤਸਰ- ਕਲਕੱਤਾ ਸਨਅੱਤੀ ਗਲਿਆਰਾ ਯੋਜਨਾ ਛੇਤੀ ਮੁਕੰਮਲ ਕੀਤੀ ਜਾਵੇਗੀ
ਸਨਅੱਤੀ ਗਲਿਆਰਿਆਂ ਦੇ ਨਾਲ ਨਾਲ ਸਮਾਰਟ ਸਿਟੀ ਬਣਨਗੇ ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)-ਖਜਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅੰਮ੍ਰਿਤਸਰ-ਕਲਕੱਤਾ ਸਨਅੱਤੀ ਗਲਿਆਰਾ ਯੋਜਨਾ ਨੂੰ ਛੇਤੀ ਹੀ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇਸ ਰਸਤੇ ਤੇ ਪੈਦੇਂ ਸੂਬਿਆਂ ਵਿੱਚ ਸਨਅੱਤੀ ਤੌਂਰ ਤੇ ਸਮਾਰਟ ਸ਼ਹਿਰ ਕਾਇਮ ਕੀਤੇ ਜਾ ਸਕਣ।ਅੱਜ ਲੋਕ ਸਭਾ ਚ ਬਜਟ ਪੇਸ਼ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਮਕਸਦ ਲਈ ਕੌਮੀ …
Read More »ਆਮ ਬਜਟ ਲੋਕਾਂ ਦੀਆਂ ਆਸਾਂ ਤੇ ਇਛਾਵਾਂ ਉਤੇ ਉਤਰਣ ਵਾਲਾ -ਪ੍ਰਧਾਨ ਮੰਤਰੀ
ਬਜਟ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਪਹਿਲ ਪਿਛਲੇ ਦਸ ਸਾਲਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਦਿਸ਼ਾ ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵੱਲੋ ਂਸੰਸਦ ਵਿੱਚ ਪੇਸ਼ ਕੀਤਾ ਗਿਆ ਬਜਟ ਲੋਕਾਂ ਦੀਆਂ ਆਸਾਂ ਤੇ ਇਛਾਵਾਂ ਉਤੇ ਖਰਾ ਉਤਰੇਗਾ। ਉਨਾਂ ਨੇ ਭਰੋਸਾ ਦਿੱਤਾ ਕਿ ਬਜਟ ਭਾਰਤ ਨੂੰ ਪ੍ਰਗਤੀ ਦੀਆਂ …
Read More »ਨਿੱਜੀ ਟੈਕਸ ਛੋਟ ਹੱਦ 50 ਹਜ਼ਾਰ ਰੁਪਏ ਵਧਾਈ ਗਈ, ਸਰਚਾਰਜ ਦੀ ਦਰ ਵਿਚ ਕੋਈ ਅੰਤਰ ਨਹੀਂ
ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਟਲੀ ਵੱਲੋਂ ਲੋਕ ਸਭਾ ਵਿਚ ਪੇਸ਼ ਸਾਲ 2014-15 ਦੇ ਆਮ ਬਜਟ ਵਿਚ ਨਿੱਜੀ ਆਮਦਨੀ ਟੈਕਸ ਦੀ ਛੋਟ ਸੀਮਾ 50 ਹਜ਼ਾਰ ਰੁਪਏ ਵਧਾ ਦਿੱਤੀ ਗਈ ਹੈ। ਅਰਥਾਤ ਨਿੱਜੀ ਟੈਕਸ ਦੇਣ ਵਾਲੇ ੬੦ ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹੁਣ ਇਹ ਛੋਟ 2 ਲੱਖ ਤੋਂ ਵਧਾ ਕੇ 2.50 ਲੱਖ ਰੁਪਏ ਹੋਵੇਗੀ ਅਤੇ ਬਜ਼ੁਰਗ ਨਾਗਰਿਕਾਂ ਲਈ …
Read More »2014-15 ਦੇ ਬਜਟ ਅਨੁਮਾਨ ਵਿਚ ਦਰਸਾਇਆ ਵਿੱਤੀ ਘਾਟਾ 4.1 ਫੀਸਦੀ ਤੇ ਆਮਦਨੀ ਘਾਟਾ ਸਕਲ ਘਰੇਲੂ ਉਤਪਾਦ ਦਾ 2.9ਫੀਸਦੀ
ਟੈਕਸਾਂ ਤੋਂ ਕੁੱਲ ਪ੍ਰਾਪਤੀਆਂ ਅੰਦਾਜ਼ਨ 1364524 ਕਰੋੜ ਰੁਪਏ ਯੋਜਨਾ ਪਿੜ ਦਾ ਖਰਚਾ 5 ਲੱਖ 75 ਹਜ਼ਾਰ ਕਰੋੜ ਰੁਪਏ ਜੋ ਕਿ ਸਾਲ 2013-14 ਦੇ ਹੋਏ ਖਰਚੇ ਨਾਲੋਂ 26.9 ਫੀਸਦੀ ਜ਼ਿਆਦਾ ਹੈ ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਟਲੀ ਵੱਲੋਂ ਲੋਕ ਸਭਾ ਵਿਚ ਪੇਸ਼ ਸਾਲ 2014-15 ਦੇ ਆਮ ਬਜਟ ਵਿਚ ਆਖਿਆ ਗਿਆ ਹੈ ਕਿ ਗ਼ੈਰ ਯੋਜਨਾ ਖਰਚ ਲਈ ਇਸ ਮਾਲੀ ਸਾਲ ਦਾ ਅੰਦਾਜ਼ਾ 12 ਲੱਖ 19 ਹਜ਼ਾਰ …
Read More »ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਵਲੋਂ ਪੀ. ਏ ਸ੍ਰ. ਸਤਿੰਦਰ ਸਿੰਘ ਸਨਮਾਨਿਤ
ਅੰਮ੍ਰਿਤਸਰ, 9 ਜੁਲਾਈ ( ਸੁਖਬੀਰ ਸਿੰਘ)- ਸ਼੍ਰੌਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਮੱਕੜ ਦੇ ਨਵ-ਨਿਯੁੱਕਤ ਪੀ. ਏ ਸ੍ਰ. ਸਤਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਅਮਰ ਖਾਲਸਾ ਫਾਊਂਡੇਸ਼ਨ, ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਬਾਬਾ ਪਰਮਜੀਤ ਸਿੰਘ ਮੂਲੇਚੱਕ, ਭਾਈ ਅਮਰੀਕ ਸਿੰਘ ਖਹਿਰਾ, ਸੁਰਜਨ ਸਿੰਘ ਵੜਿੰਗ, ਸਤਨਾਮ ਸਿੰਘ ਬੋਪਾਰਾਇ, ਜਰਨੈਲ ਸਿੰਘ ਹਰੀਪੁਰਾ ਤੇ ਹੋਰ ।
Read More »ਸ਼ਹਾਦਤਾਂ ਦੇ ਇਤਿਹਾਸ ‘ਚ ਭਾਈ ਮਨੀ ਸਿੰਘ ਦਾ ਵਿਸ਼ੇਸ਼ ਸਥਾਨ ਹੈ-ਗਿ: ਬਲਵਿੰਦਰ ਸਿੰਘ
ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅੰਮ੍ਰਿਤਸਰ, 9 ਜੁਲਾਈ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ, ਸੱਚ ਤੇ ਧਰਮ ਦੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …
Read More »