Tuesday, September 1, 2026

ਬਠਿੰਡਾ ਜ਼ਿਲੇ ਦੇ 9 ਹੋਰ ਸੈਂਪਲ ਨੈਗੇਟਿਗ, 14 ਦੀ ਰਿਪੋਰਟ ਆਉਣੀ ਬਾਕੀ- ਡੀ.ਸੀ

ਬਠਿੰਡਾ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲੇ ਤੋਂ ਭੇਜੇ ਗਏ 9 ਸੈਂਪਲਾਂ ਦੀ ਰਿਪੋਟ ਨੈਵੇਟਿਵ B. Sri Niwasan Dc Bathindaਆਈ ਹੈ।ਉਨਾਂ ਨੇ ਦੱਸਿਆ ਕਿ ਹਾਲੇ 14 ਹੋਰ ਸੈਂਪਲਾਂ ਦੀ ਰਿਪੋਟ ਆਉਣੀ ਬਾਕੀ ਹੈ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਤੋਂ ਹੁਣ ਤੱਕ 129 ਨਮੂਨੇ ਕਰੋਨਾ ਜਾਂਚ ਲਈ ਲਏ ਗਏ ਸਨ।ਜਿੰਨਾਂ ਵਿਚੋਂ 115 ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ।ਉਨਾਂ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਉਨਾਂ ਨੇ ਪਿੱਛਲੇ ਦਿਨਾਂ ਦੌਰਾਨ ਸਹਿਯੋਗ ਕੀਤਾ ਹੈ, ਉਸੇ ਤਰਾਂ ਇਹ ਸਹਿਯੋਗ ਬਣਾ ਕੇ ਰੱਖਣਾ ਤਾਂ ਜੋ ਜ਼ਿਲੇ ਨੂੰ ਕਰੋਨਾ ਮੁਕਤ ਬਣਾਈ ਰੱਖਿਆ ਜਾ ਸਕੇ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …