ਸੰਗਰੂਰ, 6 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤ ਜਗਤ ਨਾਲ ਜੁੜੇ ਹੋਏ ਗਰੀਬ ਪਰਿਵਾਰਾਂ ਨਾਲ ਸੰਬੰਧਤ ਕਲਾਕਾਰਾਂ ਤੇ ਸਾਜ਼ੀਆਂ ਦੀਆਂ ਘਰੇਲੂ
ਜਰੂਰਤਾਂ ਨੂੰ ਦੇਖਦਿਆਂ ਉਨਾਂ ਨੂੰ ਰਾਸ਼ਨ ਵੰਡਿਆ ਗਿਆ।ਪ੍ਰਸਿੱਧ ਗੀਤਕਾਰ ਭੰਗੂ ਫਲੇੜੇ ਵਾਲਾ ਦੇ ਸ਼ਾਗਿਰਦ ਮਣਦੀਪ ਘਣੀਵਾਲ ਨੇ ਦੱਸਿਆ ਕਿ ਆਪਣੇ ਗੁਰੂ ਗੀਤਕਾਰ ਅਤੇ ਗਾਇਕ ਜਨਾਬ ਹਾਕਮ ਬਖਤੜੀਵਾਲਾ ਤੇ ਮਾਤਾ ਦਲਜੀਤ ਕੌਰ ਦੀ ਪ੍ਰੇਰਨਾ ਸਦਕਾ ਨਾਭਾ ਵਿਖੇ ਕਲਾਕਾਰਾਂ ਅਤੇ ਸਾਜ਼ੀਆਂ ਲਈ ਰਾਸ਼ਨ ਦੀ ਸੇਵਾ ਕੀਤੀ ਗਈ ਹੈ।ਗਾਇਕ ਗੁਰਪ੍ਰੀਤ ਵਿੱਕੀ, ਗਾਇਕ ਅਮਰ ਸਿੰਘ ਅਮਰ, ਤਰਸੇਮ ਸਿੱਧੂ, ਮਨਪ੍ਰੀਤ ਕੌਰ, ਸ਼ਰਮਾ ਨਾਭਾ, ਬੱਬੂ ਲੁਬਾਣਾ, ਦਲਜੀਤ, ਕਿੱਮੀ ਭੰਗੂ, ਜੀਤਾ ਜੱਟ, ਤਾਰੀ ਸਲਾਰੀਆ, ਲਵਦੀਪ ਭੰਗੂ, ਦਿਲਸ਼ਾਦ ਅਲੀ ਆਦਿ ਵਲੋਂ ਇਸ ਕਾਰਜ਼ ਦੀ ਸ਼ਲਾਘਾ ਕੀਤੀ ਗਈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media