ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪੰਜਾਬ ਹਾਕਮ ਬੱਖਤੜੀਵਾਲਾ ਦੇ
ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਅਹੁੱਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਮਾਨਸਾ ਤੋਂ ਲੋਕ ਗਾਇਕ ਮੇਘਾ ਮਾਣਕ ਨੂੰ ਸਰਪ੍ਰਸਤ, ਸੰਗੀਤਕਾਰ ਡੀ.ਗਿੱਲ ਨੂੰ ਚੇਅਰਮੈਨ ਅਤੇ ਗਾਇਕ ਅਰਸ਼ਦੀਪ ਚੋਟੀਆਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ।ਮੰਚ ਦੇ ਨਵਨਿਯੁੱਕਤ ਪ੍ਰਧਾਨ ਅਰਸ਼ਦੀਪ ਚੋਟੀਆਂ ਨੇ ਮਾਨਸਾ ਇਕਾਈ ਲਈ ਸੀਨੀਅਰ ਮੀਤ ਪ੍ਰਧਾਨ ਗਾਇਕ ਹਰਜੀਤ ਜੋਗਾ, ਮੀਤ ਪ੍ਰਧਾਨ ਜਗਦੀਪ ਜੋਗਾ, ਖਜਾਨਚੀ ਬਿੱਕਰ ਮਸਤਾਨਾ, ਸਹਿ ਖਜਾਨਚੀ ਜਗਦੇਵ ਜੋਗਾ, ਮੁੱਖ ਸਲਾਹਕਾਰ ਗਾਇਕਾ ਹਰਮੀਤ ਜੱਸੀ, ਜਨਰਲ ਸਕੱਤਰ ਜੱਸੀ ਮਾਨ, ਪ੍ਰਚਾਰ ਸਕੱਤਰ ਗੁਸਤਾਖ ਔਲਖ ਆਦਿ ਨੂੰ ਅਹੁਦੇਦਾਰ ਬਣਾਇਆ ਗਿਆ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media