ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿੱਚ ਜਿਥੇ ਅੱਜ ਇੱਕ ਕੋਰੋਨਾ ਮਰੀਜ਼ ਮੌਤ ਹੋ ਗਈ, ਉਥੇ 4 ਨਵੇਂ ਕੋਰੋਨਾ ਪਾਜ਼ਟਿਵ ਕੇਸ ਸਾਹਮਣੇ
ਆਏ ਹਨ।ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਹੈ ਕਿ ਗੁਰੁ ਨਾਨਕ ਹਸਪਤਾਲ ਵਿਖੇ ਜ਼ੇਰੇ ਇਲਾਜ਼ ਇੱਕ ਮਰੀਜ਼ ਵਿਪਨ ਮਹਿਰਾ ਦੀ ਮੌਤ ਹੋਈ ਹੈ।ਤਿੰਨ ਕੋਰੋਨਾ ਪਾਜ਼ਟਿਵ ਕੇਸ ਕਟੜਾ ਦੂਲੇ ਦੇ ਪਾਜ਼ਟਿਵ ਕੇਸ ਦੇ ਰਿਸ਼ਤੇਦਾਰ ਹਨ ਜਦਕਿ ਚੌਥਾ ਮਾਮਲਾ ਬਾਬਾ ਬਕਾਲਾ ਦਾ ਹੈ। ਹੁਣ ਅੰਮ੍ਰਿਤਸਰ ਕੁੱਲ ਕੋਰੋਨੳ ਮਰੀਜ਼ਾਂ ਦੀ ਗਿਣਤੀ 322 ਹੋ ਗਈ ਹੈ।
ਜਿਸ ਮਰੀਜ਼ ਦੀ ਅੱਜ ਮੌਤ ਹੋਈ ਹੈ ਉਹ ਕਟੜਾ ਦੂਲੇ ਦਾ 60 ਸਾਲਾ ਵਿਪਨ ਮਹਿਰਾ ਹੈ, ਜਿਸ ਨੂੰ 20 ਮਈ ਨੂੰ ਸਾਹ ਦੀ ਤਕਲੀਫ ਦੇ ਚੱਲਦਿਆਂ ਹਸਪਤਾਲ ਦਾਖਲ਼ ਕਰਵਾਇਆ ਗਿਆ ਸੀ ਅਤੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੋਟਵ ਆਈ ਸੀ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media