Tuesday, August 25, 2026

ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦਾ ਬੀ.ਐਡ ਸਮੈਸਟਰ ਤੀਸਰਾ ਦਾ ਨਤੀਜਾ ਸ਼ਾਨਦਾਰ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੰਧੂ) – ਯੂੀਵਰਸਿਟੀ ਵਲੋਂ ਬੀ.ਐਡ ਸਮੈਸਟਰ ਤੀਸਰਾ ਦੇ ਐਲਾਨੇ ਨਤੀਜੇ ਵਿੱਚ ਸਿਡਾਨਾ ਇੰਸਟੀਚਿਊਟ ਆਫ ਦੀ ਸੂਚੀ ਮਹਾਜਨ, ਜਸਕੀਰਤ ਕੌਰ, ਹਰਮਨਦੀਪ ਕੌਰ, ਮਾਨਵ ਸੋਹੀ ਅਤੇ ਗੁਰਪ੍ਰੀਤ ਕੌਰ ਨੇ 85% ਤੋ ਵੱਧ ਅੰਕ ਹਾਸਲ ਕੀਤੇ ਹਨ।ਜਦਕਿ ਹੋਰ ਵਿਦਿਆਰਥੀ 80% ਤੋਂ ਵੀ ਉਪਰ ਹਾਸਲ ਕਰਨ ‘ਚ ਕਾਮਯਾਬ ਰਹੇ ਹਨ।ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਜੂਮ ਮੀਟਿੰਗ ਰਾਹੀਂ ਸਾਰੀ ਕਲਾਸ ਨੂੰ ਵਧਾਈ ਦਿੱਤੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …