ਐਸ.ਏ.ਐਸ ਨਗਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿਚ ਅੱਜ 11 ਮਰੀਜ਼ਾਂ ਦੇ ਠੀਕ ਹੋਣ ਨਾਲ ਵੱਡੀ ਰਾਹਤ ਮਿਲੀ ਹੈ।ਇਨ੍ਹਾਂ ਵਿੱਚ ਇੱਕ ਲਾਲੜੂ
(ਪੁਰਸ਼) ਅਤੇ ਬਹਿੜਾ ਪਿੰਡ ਦੇ 10 (ਸਾਰੇ ਪੁਰਸ਼) ਦੇ ਸ਼ਾਮਲ ਹਨ।ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।ਉਹਨਾਂ ਅੱਗੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੁੱਲ 327 ਮਾਮਲੇ ਹਨ ਜਿਨ੍ਹਾਂ ਵਿਚੋਂ ਐਕਟਿਵ ਮਾਮਲੇ 73 ਹਨ ਅਤੇ ਠੀਕ ਕੀਤੇ ਗਏ ਕੇਸਾਂ ਦੀ ਗਿਣਤੀ 248 ਹੈ ਜਦੋਂ ਕਿ 6 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੌਰਾਨ ਅੱਜ ਜਿਲ੍ਹੇ ਵਿੱਚ 4 ਪਾਜ਼ਵਿਟ ਮਾਮਲੇ ਵੀ ਸਾਹਮਣੇ ਆਏ ਹਨ।ਇਹ ਸਾਰੇ ਪੁਰਸ਼ ਹਨ ਅਤੇ ਮੁਹਾਲੀ ਅਤੇ ਕੁੰਭੜਾ ਪਿੰਡ ਨਾਲ ਸਬੰਧਤ ਹਨ।ਇਨ੍ਹਾਂ ਵਿਚੋਂ ਮੁਹਾਲੀ ਦੇ 2 ਅਤੇ ਕੁੰਭੜਾ ਦਾ ਇੱਕ ਕੇਸ ਪਹਿਲਾਂ ਹੀ ਪਾਜੇਟਿਵ ਮਰੀਜ਼ ਦੇ ਸੰਪਰਕ ਹਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media