Saturday, October 10, 2026

ਲੱਡੂ ਵੰਡ ਕੇ ਮਨਾਈ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਹੋਏ ਭੂਮੀ ਪੂਜਨ ਦੀ ਖੁੁਸ਼ੀ

ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਦੁਰਗਾ ਸੇਵਾ ਦਲ ਲੰਗਰ ਕਮੇਟੀ ਵਲੋਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।।ਇਸ ਮੌਕੇ ਰਾਜ ਪਾਲ, ਪ੍ਰਵੀਨ ਕੁਮਾਰ, ਸੋਨੂ, ਕਰਨ ਜੈਨ, ਵਿੱਕੀ ਜੱਤਲ, ਬਬਲੀ ਕੁਮਾਰ, ਜੀਵਨ ਲਾਲ, ਬਾਲਕ੍ਰਿਸ਼ਨ, ਨੀਰਜ ਕਾਮਰੇਡ, ਪ੍ਰੇਮ ਕੁਮਾਰ ਨਿਹਾਲਾ, ਯੁਗੇਸ਼ ਕੁਮਾਰ,ਰਾਜਿੰਦਰ ਬਹਾਦਰਪੁਰੀਆ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …