ਸੰਗਰੂਰ, 10 ਸਤੰਬਰ (ਜਗਸੀਰ ਲੌਂਗੋਵਾਲ) – ਸੇਵਾਦਾਰ ਕੋਟਲੇ ਦੇ ਚੈਰੀਟੇਬਲ ਸੁਸਾਇਟੀ (ਰਜਿ:) ਕੋਟਸ਼ਮੀਰ ਬਠਿੰਡਾ ਦੇ ਮੈਂਬਰ ਸੇਵਾਦਾਰ ਅਸ਼ੋਕ ਬਾਂਸਲ
ਲਹਿਰਾਗਾਗਾ ਦੇ ਸਤਿਕਾਰਯੋਗ ਪਿਤਾ ਸੱਤਪਾਲ ਬਾਂਸਲ (63) ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ।ਇਸ ਦੁੱਖ ਦੀ ਘੜੀ ‘ਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸਮੇਤ ਸੁਸਾਇਟੀ ਦੇ ਚੇਅਰਮੈਨ ਬਾਬਾ ਚਰਨਾ ਜੀ, ਸੇਵਾਦਾਰ ਕੋਟਲੇ ਦੇ ਰਵੀ ਗਰਗ, ਨੀਰਜ਼ ਜਿੰਦਲ, ਬਾਬਾ ਜਗਦੇਵ ਸਾਹ, ਜਤਿੰਦਰ ਜਿੰਮੀ, ਬਿੱਟੂ ਗੋਨਿਆਨਾ, ਹਰਦੀਪ ਫਿਰੋਜ਼ਪੁਰ, ਸੁਖਦੇਵ ਫਾਜ਼ਿਲਕਾ ਅਤੇ ਬਾਬਾ ਵਕੀਲ ਨੇ ਬਾਂਸਲ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media