ਪਠਾਨਕੋਟ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟਰੇਟ ਸੰਯਮ ਅਗਰਵਾਲ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19
(ਕਰੋਨਾ ਵਾਈਰਸ) ਦੇ ਸੰਕਰਮਣ ਨੂੰ ਰੋਕਣ ਲਈ ਜਿਲ੍ਹਾ ਪਠਾਨਕੋਟ ਦੀ ਹਦੂਰ ਅੰਦਰ ਜਿਹੜੇ ਹਿੱਸਿਆਂ/ਥਾਵਾਂ ਵਿੱਚ ਨਿਰਧਾਰਤ ਸੰਖਿਆਂ ਵਿੱਚ ਕਰੋਨਾ ਪਾਜ਼ਟਿਵ ਮਰੀਜ਼ ਪਾਏ ਜਾਣ ‘ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ ਤੇ ਮਾਇਕਰੋ ਕੰਨਟੇਨਮੈਂਟ ਜ਼ੋਨ ਸਥਾਪਿਤ ਕੀਤੇ ਗਏ ਸਨ।ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਉਕਤ ਚਾਰ ਸਥਾਨਾਂ ਟੀ-3 ਰਣਜੀਤ ਸਾਗਰ ਡੈਮ ਕਲੋਨੀ ਬਲਾਕ ਬੁੰਗਲ ਬਧਾਨੀ, ਮਾਧੋਪੁਰ ਬਲਾਕ ਬੁੰਗਲ ਬਧਾਨੀ, ਪਿੰਡ ਥਰਿਆਲ ਬਲਾਕ ਘਰੋਟਾ ਅਤੇ ਮੁਹੱਲਾ ਅਰਜੁਨ ਨਗਰ ਅਰਬਨ ਪਠਾਨਕੋਟ ਨੂੰ ਮਾਈਕਰੋ ਕੰਨਟੇਟਮੈਂਟ ਜ਼ੋਨਾਂ ਦਾ ਟਾਇਮ ਪੀਰੀਅਡ ਪੂਰਾ ਹੋਣ ‘ਤੇ ਤੁਰੰਤ ਪ੍ਰਭਾਵ ਤੋਂ ਖੋਹਲ ਦਿੱਤਾ ਗਿਆ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media