Saturday, October 24, 2026

ਹਰਪਾਲ ਸਿੰਘ ਕਾਲਾ ਬਲਾਕ ਸੁਨਾਮ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਨਿਯੁੱਕਤ

ਹਰਮਨਦੇਵ ਬਾਜਵਾ ਨੇ ਸੌਂਪਿਆ ਅਹੁੱਦੇ ਦਾ ਨਿਯੁੱਕਤੀ ਪੱਤਰ

ਸੰਗਰੂਰ, 8 ਸਤੰਬਰ (ਜਗਸੀਰ ਲੌਂਗੋਵਾਲ) – ਸੁਨਾਮ ਸ਼ਹਿਰ ਵਿਖੇ ਮੈਡਮ ਦਾਮਨ ਥਿੰਦ ਬਾਜਵਾ ਤੇ ਕਾਂਗਰਸ ਹਲਕਾ ਇੰਚਾਰਜ਼ ਸੁਨਾਮ ਦੀ ਅਗਵਾਈ ਵਿੱਚ ਗੋਬਿੰਦਰ ਸਿੰਘ ਖੰਗੂੜਾ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਲੋਂ ਹਰਪਾਲ ਸਿੰਘ ਕਾਲਾ ਨੂੰ ਬਲਾਕ ਸੁਨਾਮ ਯੂਥ ਕਾਂਗਰਸ ਦਾ ਵਾਇਸ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਕਾਂਗਰਸ ਦੇ ਸੂਬਾ ਸਕੱਤਰ ਹਰਮਨਦੇਵ ਬਾਜਵਾ ਨੇ ਗੋਬਿੰਦਰ ਖੰਗੂੜਾ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਪਾਰਟੀ ਦੀ ਮਜ਼ਬੂਤੀ ਕੰਮ ਕਰਨਗੇ।
                         ਇਸ ਮੌਕੇ ਗੁਰਤੇਜ ਨਿੱਕਾ, ਹਰਪਾਲ ਹਾਂਡਾ ਕੌਸਲਰ, ਮਲਕੀਤ ਮੱਖਣ, ਰਾਜਵਿੰਦਰ ਰਾਜੂ, ਬਲਜੀਤ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਹਰਿੰਦਰ ਸਿੰਘ, ਗੁਰਦੀਪ ਸਿੰਘ, ਸਤਿਗੁਰ, ਕ੍ਰਿਸ਼ਨ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …