ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਡੀ.ਟੀ.ਐਫ ਦੇ ਜਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਡਿਪਟੀ
ਕਮਿਸ਼ਨਰ ਸੰਗਰੂਰ ਰਾਹੀ ਮੁੱਖ ਸਕੱੱਤਰ ਪੰਜਾਬ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਫਰਵਰੀ ਮਹੀਨਾ ਬੀਤ ਜਾਣ ਦੇ ਬਾਵਜ਼ੂਦ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ।
ਇਸ ਮੌਕੇ 6505 ਟੈਟ ਪਾਸ ਦੇ ਆਗੂ ਸੰਸਾਰ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ, ਇਸਤਰੀ ਅਧਿਆਪਕਾਵਾਂ ਗੁਰਿੰਦਰਜੀਤ ਕੌਰ, ਜਸਪ੍ਰੀਤ ਕੌਰ, ਜਸਵੀਰ ਕੌਰ, ਡੀ.ਟੀ.ਐਫ ਵਲੋਂ ਕਵਲਜੀਤ, ਯਾਦਵਿੰਦਰ ਧੂਰੀ, ਜਸਵੀਰ ਨਮੋਲ, ਸੁਖਵਿੰਦਰ, ਸੰਦੀਪ, ਚਮਕੌਰ ਸਿੰਘ ਰਾਜਵੀਰ, ਸ਼ੇਖਰ ਲੌਂਗੋਵਾਲ, ਰਾਮ ਕ੍ਰਿਸ਼ਨ, ਗਗਨਦੀਪ, ਗੁਰਮੇਲ ਬਖਸ਼ੀਵਾਲਾ, ਪਵਨ ਨੰਦਗੜ੍ਹ, ਯਾਦਵਿੰਦਰ, ਨੈਬ ਸਿੰਘ, ਗੁਰਵਿੰਦਰ ਚੱਠਾ ਤੇ ਜਗਦੀਸ਼ ਛਾਜਲੀ ਤੇ ਦਾਤਾ ਨਮੋਲ ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਸ਼ਵ ਕਾਂਤ ਆਦਿ ਆਗੂ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media