ਸੰਗਰੂਰ, 14 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਤੇ ਪੱਤਰਕਾਰ ਅਸ਼ੋਕ ਮਸਤੀ ਅਤੇ ਉਨ੍ਹਾਂ ਦੀ ਧਰਮ ਪਤਨੀ
ਸ੍ਰੀਮਤੀ ਸੁਰਿੰਦਰ ਕੌਰ ਦੀ ਲਾਡਲੀ ਬੇਟੀ ਕੀਰਤੀ ਰਾਣੀ ਦਾ ਵਿਆਹ ਅਜੇ ਤਨਵਰ ਸਪੁੱਤਰ ਮਨੋਜ ਕੁਮਾਰ ਤਨਵਰ ਤੇ ਸ੍ਰੀਮਤੀ ਮੀਨਾ ਦੇਵੀ ਨਿਵਾਸੀ ਹੈਲੀ ਮੰਡੀ ਜਟੋਲੀ ਜਿਲ੍ਹਾ ਗੁੜਗਾਓਂ ਨਾਲ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸੰਪੰਨ ਹੋਇਆ।ਇਸ ਸ਼ੁੱਭ ਮੌਕੇ ਕਈ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਾਮਲ ਹੋ ਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਇਹਨਾਂ ਸ਼ਖਸ਼ੀਅਤਾਂ ਵਿੱਚ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਗਾਇਕ ਲਾਭ ਹੀਰਾ, ਸ਼ਿੰਗਾਰਾ ਚਹਿਲ, ਗੁਰਬਖਸ਼ ਸ਼ੌਕੀ, ਪ੍ਰਸਿੱਧ ਵੀਡੀਓ ਡਾਇਰੈਕਟਰ ਅਤੇ ਗਾਇਕ ਹਨੀ ਹਰਦੀਪ, ਸ੍ਰੀਮਤੀ ਸੀਮਾ ਗੋਇਲ, ਕਾਂਤਾ ਗੋਇਲ, ਨਰਿੰਦਰ ਗੋਇਲ, ਐਡਵੋਕੇਟ ਗੋਰਵ ਗੋਇਲ ਜਿਲ੍ਹਾ ਪ੍ਰਧਾਨ ਅਗਰਵਾਲ ਸਭਾ ਯੂਥ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਲਵਲੀ ਨਿਰਮਾਣ ਧੂਰੀ, ਰਣਜੀਤ ਸਿੱਧੂ ਸੁਨਾਮ, ਜਗਦੀਸ਼ ਮਾਣਕ, ਜੱਗੀ ਜਗਤਾਰ ਸੰਗਰੂਰ, ਸਚਿਨ ਸਿੰਘ, ਅਰਸ਼ਦੀਪ ਚੋਟੀਆਂ, ਜੋਗਾ ਡਸਕਾ, ਜੱਸ ਡਸਕਾ, ਕਿਰਨਪਾਲ ਗਾਗਾ, ਗੀਤਕਾਰ ਧਰਮਾ ਹਰਿਆਊ, ਗਿੱਲ ਅਕੋਈ ਵਾਲਾ, ਗੁਲਜਾਰ ਚੰਗਾਲ, ਸੁਲੇਖ ਦਰਦੀ ਲੋਂਗੋਵਾਲੀਆ, ਮਸਤਾਕ ਲਸਾੜਾ, ਬਿੱਕਰ ਬੈਚੇਨ ਰੇਤਗੜ, ਭੰਗੂ ਫਲੇੜੇ ਵਾਲਾ, ਗੁਰਧਿਆਨ ਨਾਭਾ, ਗੁਰਪਿਆਰ ਕਾਲਬੰਜ਼ਾਰਾ, ਕੁਲਵੰਤ ਉਪਲੀ ਸੰਗਰੂਰ, ਨਿਰਮਲ ਮਾਹਲਾ ਸੰਗਰੂਰ, ਕੁਲਦੀਪ ਚੋਬਰ, ਰਾਮਫਲ ਰਾਜਲਹੇੜੀ, ਮੀਕਾ ਸਿੰਘ, ਰਾਜ ਕੁਮਾਰ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਰ ਕਮੇਟੀ, ਠੇਕੇਦਾਰ ਸੁਰੇਸ਼ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਪੱਤਰਕਾਰ ਗੁਰਬਾਜ ਗਿੱਲ, ਪੀ.ਐਸ ਮਿੱਠਾ, ਮਨਿੰਦਰ ਸਿੰਘ, ਜੱਸ ਪੇਂਟਰ ਸੰਸਥਾਪਕ ਗਰੀਬ ਪਰਿਵਾਰ ਫੰਡ, ਪੱਤਰਕਾਰ ਨਰੇਸ਼ ਗਰਗ, ਪੱਤਰਕਾਰ ਸੁਭਾਸ਼ ਜਿੰਦਲ, ਮਿਸਤਰੀ ਜਗਤਾਰ ਲਹਿਰਾਂ, ਸੰਗੀਤਕਾਰ ਨਿੰਦੀ ਕੜਬਲ, ਬਾਬਾ ਗੁਰਤੇਜ ਸਿੰਘ ਲੰਗਰਾਂ ਵਾਲੇ, ਨੰਦ ਲਾਲ ਨੰਦੂਸੀਨੀਅਰ ਆਗੂ ਆਪ ਪਾਰਟੀ, ਡਾ ਸ਼ੀਸ਼ਪਾਲ ਆਨੰਦ ਆਮ ਆਦਮੀ ਪਾਰਟੀ ਜਿਲ੍ਹਾ ਇੰਚਾਰਜ਼ ਸੋਸ਼ਲ ਮੀਡੀਆ ਸੰਗਰੂਰ, ਗੁਰਲਾਲ ਸਿੰਘ ਸੀਨੀਅਰ ਆਗੂ, ਸੱਤਪਾਲ ਪਾਲੀ, ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਵਿਆਹ ਵਾਲੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media