Saturday, October 3, 2026

ਬੋਰਡ ਦੇ 10+2 ਨਾਨ ਮੈਡੀਕਲ (ਬਾਰ੍ਹਵੀਂ) ਦੇ ਨਤੀਜੇ ‘ਚ ਜੋਬਨਪ੍ਰੀਤ ਸਿੰਘ ਦੇੇ 92% ਅੰਕ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬੀਤੇ ਦਿਨੀਂ 10+2 (ਬਾਰ੍ਹਵੀਂ) ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਥਾਨਕ ਸਰਕਾਰੀ ਸਾਰਾਗੜ੍ਹੀ ਯਾਦਗਾਰੀ ਸੈਕੰਡਰੀ ਸਕੂਲ ਟਾਊਨ ਹਾਲ (ਮਾਲ ਮੰਡੀ) ਦੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਪੁੱਤਰ ਠੇਕੇਦਾਰ ਹਰਜੀਤ ਸਿੰਘ ਨੇ ਨਾਨ ਮੈਡੀਕਲ ਸਟਰੀਮ ਵਿੱਚ 92 ਫੀਸਦ ਅੰਕ ਹਾਸਲ ਕੀਤੇ ਹਨ।ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ਼ ਪ੍ਰਿੰਸੀਪਲ ਵਿਕਾਸ ਕੁਮਾਰ ਨੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਨੁੰ ਸਨਮਾਨਿਤ ਕੀਤਾ, ਜਦਕਿ ਸਕੂਲ਼ ਸਟਾਫ ਮੈਡਮ ਕਾਮਿਨੀ, ਮੈਡਮ ਪ੍ਰਭਜੋਤ ਸਿੰਘ, ਮੈਡਮ ਮਨੀਸ਼ਾ ਠਾਕੁਰ, ਰੇਨੂ ਮਹਾਜਨ, ਅਨਿਲ ਅੋਰੜਾ ਨੇ ਮੁਬਾਰਕਬਾਦ ਦਿੱਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …