ਬਠਿੰਡਾ, 19 ਜੂਨ (ਪ੍ਰਵੀਨ ਗਰਗ) – ਬਠਿੰਡਾ ਦੀ ਸਾਹਿਤਕਾਰਾ ਸਿਮਰਪਾਲ ਕੌਰ ਦੇ ਘਰ ਪਹੁੰਚੇ ਸਥਾਨਕ ਬਾਲੀਵੁੱਡ ਫਿਲਮ ਕਾਲਮਨਵੀਸ ਤੇ ਲੇਖਕ ਮੰਗਤ
ਗਰਗ ਦਾ ਸਾਹਿਤਕਾਰਾ ਨੇ ਨਿੱਘਾ ਸਵਾਗਤ ਕੀਤਾ।ਇਥੇ ਗੱਲਬਾਤ ਕਰਦਿਆਂ ਮੰਗਤ ਗਰਗ ਨੇ ਕਿਹਾ ਕਿ ਉਹ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ।ਇਸ ਲਈ ਉਹ ਸਾਹਿਤਕਾਰਾ ਸਿਮਰਪਾਲ ਕੌਰ ਬਠਿੰਡਾ ਬਾਰੇ ਇੱਕ ਆਰਟੀਕਲ ਲਿਖਣਗੇ, ਜੋ ਉਹਨਾਂ ਵਲੋਂ ਆਪਣੀ ਆਉਣ ਵਾਲੀ ਕਿਤਾਬ ਵਿੱਚ ਵੀ ਛਾਪਿਆ ਜਾਵੇਗਾ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media