ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2023 ਸੈਸ਼ਨ ਦੇ ਐਮ.ਏ ਇਤਿਹਾਸ ਸਮੈਸਟਰ ਦੂਜਾ,
ਐਮ.ਏ ਫ੍ਰੈਂਚ ਸਮੈਸਟਰ ਚੌਥਾ, ਐਮ.ਏ. ਇਕਨਾਮਿਕਸ ਸਮੈਸਟਰ ਦੂਜਾ, ਐਮ.ਐਸ.ਸੀ ਫੈਸ਼ਨ ਡਿਜ਼ਾਇਨਿੰਗ ਐਂਡ ਮਰਚੈਂਡਾਈਜ਼ਿੰਗ ਸਮੈਸਟਰ ਚੌਥਾ, ਐਮ.ਏ ਕੈਮਿਸਟਰੀ ਦੂਜਾ ਤੇ ਚੌਥਾ, ਐਮ.ਐਸ.ਸੀ ਫਿਜ਼ਿਕਸ ਸਮੈਸਟਰ ਦੂਜਾ, ਬੈਚੁਲਰ ਆਫ ਵੋਕੇਸ਼ਨ (ਈ ਕਾਮਰਸ ਐਂਡ ਡਿਜੀਟਲ ਮਾਰਕੀਟਿੰਗ ਸਮੈਸਟਰ ਦੂਜਾ ਤੇ ਚੌਥਾ, ਬੈਚੁਲਰ ਆਫ ਵੋਕੇਸ਼ਨ (ਨਿਊਟ੍ਰੀਸ਼ੀਨਲ ਐਂਡ ਡਾਇਟੈਟਿਕਸ ਸਮੈਸਟਰ ਦੂਜਾ ਬੈਚੁਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ ਸਮੈਸਟਰ ਦੂਜਾ, ਪੀਜੀ ਡਿਪਲੋਮਾ ਇਨ ਕਾਸਮੀਟਾਲੋਜੀ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਬਾਇਇਨਫਾਰਮਿਟਕਸ ਸਮੈਸਟਰ ਦੂਜਾ, ਪੀ.ਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਸਮੈਸਟਰ ਦੂਜਾ, ਬੀ.ਐਸ.ਸੀ ਹੋਮ ਸਾਇੰਸ ਸਮੈਸਟਰ ਦੂਜਾ, ਐਲ.ਐਲ.ਬੀ ਤਿੰਨ ਸਾਲਾ ਕੋਰਸ ਸਮੈਸਟਰ ਦੂਜਾ, ਬੈਚੁਲਰ ਆਫ ਵੋਕੇਸ਼ਨ ਵੈਬ ਡਿਜ਼ਾਇਨਿੰਗ ਐਂਡ ਡਿਵੈਲਪਮੈਂਟ (ਆਈ.ਟੀ) ਸਮੈਸਟਰ ਚੌਥਾ, ਬੈਚੁਲਰ ਆਫ ਵੋਕੇਸ਼ਨ ਸਾਫਟਵੇਅਰ ਡਿਵੈਲਪਮੈਂਟ ਸਮੇਸਟਰ ਦੂਜਾ, ਬੈਚੁਲਰ ਆਫ ਵੋਕੇਸ਼ਨ ਨਿਊਟ੍ਰੀਸ਼ੀਅਨ ਐਂਡ ਡਾਇਟ ਪਲਾਨਿੰਗ) ਸਮੈਸਟਰ ਚੌਥਾ, ਬੈਚੁਲਰ ਆਫ ਵੋਕੇੇਸ਼ਨ (ਬਿਊਟੀ ਕਲਚਰ ਐਂਡ ਕਾਸਮੀਟਾਲੋਜੀ) ਸਮੇਸਟਰ ਦੂਜਾ, ਬੀ.ਕਾਮ ਐਲ.ਐਲ.ਬੀ ਪੰਜ ਸਾਲਾ ਕੋਰਸ ਸਮੈਸਟਰ ਦੂਜਾ, ਮਾਸਟਰ ਆਫ ਵੋਕੇਸ਼ਨ ਈ-ਕਾਮਰਸ ਸਮੈਸਟਰ ਚੌਥਾ, ਬੈਚੁਲਰ ਆਫ ਵੋਕੇਸ਼ਨ ਫੈਸ਼ਨ ਟੈਕਨਾਲੋਜੀ ਸਮੇਸਟਰ ਚੌਥਾ, ਬੈਚੁਲਰ ਆਫ ਵੋਕੇਸ਼ਨ ਫਾਈਨੈਂਸ਼ੀਅਲ ਮਾਰਕੀਟ ਮੈਨੇਜਮੈਂਟ ਸਮੈਸਟਰ ਚੌਥਾ, ਅਤੇ ਬੀ.ਬੀ.ਏ ਸਮੈਸਟਰ ਦੂਜਾ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in `ਤੇ ਉਪਲਬਧ ਹੋਵੇਗਾ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media