ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ ਸਾਹਿਤ ਚਿੰਤਕ ਅਤੇ ਲੇਖਕਾਂ ਦੀ
ਅਗਵਾਈ ਕਰਨ ਵਾਲੇ ਆਪਣੇ ਵਿਰੋਧੀ ਤੋਂ 536/35 ਵੋਟਾਂ ਨਾਲ ਜਿੱਤ ਕੇ ਦੂਜੀ ਵਾਰ ਪ੍ਰਧਾਨ ਬਣੇ।ਯਾਦ ਰਹੇ ਬਾਕੀ ਸਾਰੀਆਂ ਸੀਟਾਂ ਦੀ ਪਹਿਲਾਂ ਹੀ ਸਰਬਸੰਮਤੀ ਹੋ ਗਈ ਸੀ।ਡਾ. ਗੁਰਭਜਨ ਗਿੱਲ, ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਤੇ ਪੂਰੀ ਟੀਮ, ਡਾ. ਅਮਰਜੀਤ ਕੌਂਕੇ, ਅਵਤਾਰਜੀਤ, ਡਾ. ਪਾਲ ਕੌਰ, ਡਾ. ਕੋਛੜ, ਮਨਦੀਪ ਕੌਰ ਭੰਵਰਾ, ਡਾ. ਅਮਰਜੀਤ ਪਟਿਆਲਾ, ਦਰਸ਼ਨ ਬੁੱਟਰ, ਪਵਨ ਹਰਚੰਦਪੁਰੀ, ਦੀਪਕ ਸ਼ਰਮਾ, ਚਰਨਾਥਲ, ਸੁਸ਼ੀਲ ਦੁਸਾਂਝ, ਡਾ. ਲੱਖਾ ਲਹਿਰੀ ਅਤੇ ਸਤਨਾਮ ਸਿੰਘ ਨੇ ਸਾਰਿਆਂ ਨੂੰ ਵਧਾਈ ਦਿੱਤੀ
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media