ਅੰਮ੍ਰਿਤਸਰ 17 ਫਰਵਰੀ (ਪੰਜਾਬ ਪੋਸਟ ਬਿਊਰੋ) – 20 ਫਰਵਰੀ ਨੂੰ ਹਲਕਾ ਦੱਖਣੀ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਤੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕਰਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕੌਂਸਲਰਾਂ, ਸਰਕਲ ਅਤੇ ਵਾਰਡ ਪ੍ਰਧਾਨਾਂ ਦੀ ਬੈਠਕ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਅਕਾਲੀ ਦਲ ਦੇ ਨੇਤਾਵਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਉਪਕਾਰ ਸੰਧੂ ਨੇ ਦੱਸਿਆ ਕਿ ਪੰਜਾਬ ਵਿਚ ਯੋਜਨਾਬੰਧ ਤਰੀਕੇ ਨਾਲ ਵਿਕਾਸ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਕਾ ਦੱਖਣੀ ਵਿਚ ਇਸਦੀ ਆਰੰਭਤਾ ਕਰਨ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਉਣਗੇ। ਇਸ ਮੌਕੇ 20ਫਰਵਰੀ ਨੂੰ ਉਦਘਾਟਨ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਲਈ ਅੱਜ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਇਸ ਮੌਕੇ ਡਿਪਟੀ ਮੇਅਰ ਅਵਿਨਾਸ਼ ਜੌਲੀ, ਕੌਂਸਲਰ ਉਮ ਪ੍ਰਕਾਸ਼ ਗੱਬਰ, ਅਮਰਬੀਰ ਸਿੰਘ ਢੋਟ, ਬੀਬੀ ਦਲਬੀਰ ਕੌਰ, ਸ਼ਮਸ਼ੇਰ ਸਿੰਘ ਸ਼ੇਰਾ, ਦਿਲਬਾਗ ਸਿੰਘ, ਭੁਪਿੰਦਰ ਸਿੰਘ ਰਾਹੀਂ, ਜਤਿੰਦਰਪਾਲ ਸਿੰਘ ਘੁੰਮਣ, ਰਛਪਾਲ ਸਿੰਘ ਬੱਬੂ, ਅਜੀਤ ਲਾਲ (ਸਾਰੇ ਕੋਂਸਲਰ), ਭੁਪਿੰਦਰ ਸਿੰਘ ਪੁਤਲੀਘਰ, ਰਵਿੰਦਰ ਸਿੰਘ ਸ਼ੇਰਾ, ਬਲਬੀਰ ਪਾਲ ਸਿੰਘ ਜੁਗਨੂੰ, ਹਰਦੇਵ ਸਿੰਘ ਸੰਧੂ, ਸਰਕਲ ਪ੍ਰਧਾਨ ਅਵਤਾਰ ਸਿੰਘ ਮਾਨ, ਮੋਨੀ ਵੇਰਕਾ, ਲਾਲ ਸਿੰਘ ਲਾਲੀ, ਡਾ. ਹਰਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਫੌਜੀ, ਹਰਜੀਤ ਸਿੰਘ ਸ਼ੈਲਰਵਾਲੇ, ਸੰਦੀਪ ਭੁੱਲਰ (ਸਾਰੇ ਸਰਕਲ ਪ੍ਰਧਾਨ), ਸਵਿੰਦਰ ਸਿੰਘ ਕੋਟ ਖਾਲਸਾ, ਪ੍ਰਭਦੀਪ ਸਿੰਘ ਸੰਧੂ ਘਣੂੰਪੁਰ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਹਰਦੇਵ ਸਿੰਘ ਸੰਧੂ ਸਰਪੰਚ, ਕਮਲਜੀਤ ਗੋਲਡੀ, ਵਿੱਕੀ ਚੀਦਾ ਪ੍ਰਧਾਨ ਐਸ.ਸੀ ਵਿੰਗ, ਸਕੱਤਰ ਸਿੰਘ ਬੱਬੂ, ਮਨਜੀਤ ਸਿੰਘ ਮੰਜ਼ਲ, ਰਣਜੀਤ ਸਿੰਘ ਰਾਣਾ ਸ਼ਰੀਫਪੁਰਾ, ਸਰਪੰਚ ਜਤਿੰਦਰਬੀਰ ਸਿੰਘ ਬਾਜਵਾ, ਦਿਲਬਾਗ ਸਿੰਘ ਗੁੰਮਾਨਪੁਰਾ, ਸਰਪੰਚ ਮਨਜੀਤ ਸਿੰਘ ਰੋੜੀਵਾਲਾ, ਸਤਨਾਮ ਸਿੰਘ, ਗੁਰਨਾਮ ਕੌਰ, ਗਗਨਦੀਪ ਸਿੰਘ, ਪਵਨ ਕੁਮਾਰ ਹੈਪੀ, ਸੇਵਾ ਸਿੰਘ ਮੂਧਲ (ਸਾਰੇ ਸਰਪੰਚ), ਮਲਕੀਅਤ ਸਿੰਘ ਵੱਲਾ, ਬਖਸ਼ੀਸ਼ ਸਿੰਘ ਸੰਘਾ, ਕੁਲਦੀਪ ਸਿੰਘ ਚੌਹਾਨ, ਕਾਮਰੇਡ ਰਾਜ ਕੁਮਾਰ, ਸਮਸ਼ੇਰ ਸਿੰਘ ਗਿੱਲ, ਅਮਨ ਸ਼ਰਮਾਂ, ਗੁਰਵਿੰਦਰ ਸਿੰਘ ਗੁੰਮਟਾਲਾ, ਇਕਾਬਲ ਸਿੰਘ ਪਸਰੀਚਾ, ਜਗਜੀਤ ਸਿੰਘ ਰਿਸ਼ੀ, ਰਾਜੀਵ ਕੁਮਾਰ ਘਈ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਰੇੜੂ, ਹਰਮੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
ਹਲਕਾ ਦੱਖਣੀ ਦੀ ਰੈਲੀ ਸੰਬੰਧੀ ਪ੍ਰਧਾਨ ਉਪਕਾਰ ਸੰਧੂ ਦੀ ਅਗਵਾਈ ‘ਚ ਅਕਾਲੀ ਵਰਕਰਾਂ ਦੀ ਮੀਟਿੰਗ