ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।
1) ਬੀ.ਬੀ.ਏ, ਸਮੈਸਟਰ-1
2) ਬੀ.ਕਾਮ ਪ੍ਰੋਫੈਸ਼ਨਲ, ਸਮੈਸਟਰ – 1
3) ਬੀ ਏ (ਆਨਰਜ਼ ਸਕੂਲ) ਅੰਗ੍ਰੇਜ਼ੀ, ਸਮੈਸਟਰ -1
4) ਬੀ ਏ (ਆਨਰਜ਼ ਸਕੂਲ) ਅੰਗ੍ਰੇਜ਼ੀ, ਸਮੈਸਟਰ -3
5) ਬੀ. ਏ (ਆਨਰਜ਼ ਸਕੂਲ) ਅੰਗ੍ਰੇਜ਼ੀ, ਸਮੈਸਟਰ – 5
6) ਬੀ ਵੋਕੇਸ਼ਨਲ (ਮੈਨੇਜਮੈਂਟ ਅਤੇ ਸਕਟੇਰੀਅਲ ਪ੍ਰੈਕਟਿਸਿਸ), ਸਮੈਸਟਰ -1
7) ਬੀ ਵੋਕੇਸ਼ਨਲ (ਫੋਟੋਗ੍ਰਾਫੀ ਅਤੇ ਪੱਤਰਕਾਰੀ), ਸਮੈਸਟਰ -1
8) ਬੀ ਵੋਕੇਸ਼ਨਲ (ਪਰਚੂਨ ਪ੍ਰਬੰਧਨ ਅਤੇ ਆਈ.ਟੀ.), ਸਮੈਸਟਰ -1
9) ਬੀ ਵੋਕੇਸ਼ਨਲ (ਪੱਤਰਕਾਰੀ ਅਤੇ ਜਨ ਸੰਚਾਰ), ਸਮੈਸਟਰ -1
10) ਬੀ ਵੋਕੇਸ਼ਨਲ (ਬੈਂਕਿੰਗ ਅਤੇ ਵਿੱਤੀ ਸੇਵਾਵਾਂ), ਸਮੈਸਟਰ -1
11) ਬੀ ਵੋਕੇਸ਼ਨਲ (ਕਨਟੰਪਰੇਰੀ ਫੌਰਮ ਆਫ ਡਾਂਸ), ਸਮੈਸਟਰ -1
12) ਬੀ ਵੋਕੇਸ਼ਨਲ (ਆਹਾਰ, ਕਸਰਤ ਅਤੇ ਸਿਹਤ), ਸਮੈਸਟਰ -1
13) ਬੀ ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ), ਸਮੈਸਟਰ -1
14) ਪੋਸਟ ਗਰੈਜੂਏਟ ਡਿਪਲੋਮਾ ਇਨ ਵੈਬ ਡਿਜ਼ਾਈਨਿੰਗ, ਸਮੈਸਟਰ -1
15) ਪੀ.ਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਟੀਚਰ ਸਿੱਖਿਆ), ਸਮੈਸਟਰ -1
16) ਐਮ.ਏ ਸੰਸਕ੍ਰਿਤ ਸਮੈਸਟਰ – 1
17) ਐੱਮ. ਏ ਫਾਈਨ ਆਰਟਸ – ਸਮੈਸਟਰ 1
18) ਐੱਮ. ਏ ਸੰਗੀਤ ਵੋਕਲ – ਸਮੈਸਟਰ 1
19) ਐਮ.ਏ ਸੰਗੀਤ ਇੰਸਟਰਮੈਂਟਲ- ਸਮੈਸਟਰ 1
20) ਐਮ.ਏ ਡਾਂਸ – ਸਮੈਸਟਰ 1
21) ਐੱਮ. ਏ ਉਰਦੂ – ਸਮੈਸਟਰ 1
22) ਐੱਮ. ਏ ਹਿਸਟਰੀ ਆਫ਼ ਆਰਟ – ਸਮੈਸਟਰ 1
23) ਐੱਮ. ਏ ਫਰੈਂਚ – ਸੈਮੇਸਟਰ 1
24) ਐਮ ਡੀਜ਼ਾਈਨ (ਮਲਟੀਮੀਡੀਆ) – ਸਮੈਸਟਰ 1
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media