Friday, October 2, 2026

ਯੂਨੀਵਰਸਿਟੀ ਨੇ ਨਤੀਜੇ ਐਲਾਨੇ

Resultਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰੰਘ ਖੂਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸਨ ਦੇ ਨਤੀਜੇ ਘੋਸਤਿ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ  ਹੈ ।

1. ਬੀ.ਸੀ.ਏ, ਸੈਮੇਸਟਰ -2
2. ਬੀ ਵੋਕੇਸਨਲ (ਆਵਾਜ ਟੈਕਨਾਲੋਜੀ), ਸੈਮੇਸਟਰ –
3. ਬੀ ਵੋਕੇਸਨਲ (ਆਵਾਜ ਟੈਕਨਾਲੋਜੀ), ਸੈਮੇਸਟਰ – 4
4. ਬੀ ਵੋਕੇਸਨਲ (ਟੈਕਸਟਾਈਲ ਡਿਜਾਇਨ ਅਤੇ ਅਪੈਰਲ ਤਕਨਾਲੋਜੀ), ਸੈਮੇਸਟਰ -2
5. ਬੀ ਵੋਕੇਸਨਲ (ਟੈਕਸਟਾਈਲ ਡਿਜਾਈਨ ਅਤੇ ਅਪੈਰਲ ਤਕਨਾਲੋਜੀ), ਸੈਮੈਸਟਰ – 4
6. ਬੀ ਵੋਕੇਸਨਲ (ਵਿੱਤੀ ਮਾਰਕੀਟ ਅਤੇ ਸੇਵਾਵਾਂ), ਸੈਮੈਸਟਰ – 4
7. ਬੀ ਵੋਕੇਸਨਲ (ਪਰਚੂਨ ਪ੍ਰਬੰਧਨ), ਸੈਮੇਸਟਰ -2
8. ਬੀ ਵੋਕੇਸਨਲ (ਪਰਚੂਨ ਪ੍ਰਬੰਧਨ), ਸੈਮੈਸਟਰ – 4
9. ਬੀ ਵੋਕੇਸਨਲ (ਪਰਚੂਨ ਪ੍ਰਬੰਧਨ), ਸੈਮੈਸਟਰ – 6
10. ਡਿਪਲੋਮਾ ਇਨ ਕੋਸਮੋਲੋਜੀ (ਪੂਰਾ ਟਾਈਮ), ਸੈਮੈਸਟਰ -2    
 

                     

 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply