Friday, April 24, 2026

64ਵੀਆਂ ਜਿਲ੍ਹਾ ਸਕੂਲ ਖੇਡਾਂ ਗਰੁੱਪ-3 ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

PPN0709201808ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 64ਵੀਆਂ ਜਿਲ੍ਹਾ ਸਕੂਲ ਖੇਡਾਂ ਤੀਜਾ ਗਰੁੱਪ ਦੀਆਂ ਖੇਡਾਂ ਵੱਖ ਵੱਖ ਖੇਡ ਗਰਾਊਡਾਂ ਵਿੱਚ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ।ਜਿਲ੍ਹਾ ਸਿੱਖਿਆ ਅਫਸਰ (ਸੇ.ਸਿ) ਬਠਿੰਡਾ ਬਲਜੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂੂ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ। ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫਸਰ ਖੇਡਾਂ ਅਤੇ ਨਾਜਰ ਸਿੰਘ ਜਰਨਲ ਸਕੱੱਤਰ ਟੂਰਨਾਮੈਂਟ ਕਮੇਟੀ ਭੀਮ ਕਲੱਬ ਬਠਿੰਡਾ ਵਿਖੈ ਚੱਲ ਰਹੇ ਪਾਵਰ ਲਿਫਟਿੰਗ ਦੇ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਅਸੀਰਵਾਦ ਦੇ ਕੇ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਤੀਜੇ ਗਰੱੱਪ ਦੇ ਤੀਜੇ ਦਿਨ ਦੀ ਸੁਰੂਆਤ ਕਰਵਾਈ। ਇਸ ਸਮੇਂ ਕੰਵਰ ਭੀਮ ਸਿੰਘ ਰਿਆਸਤੀ ਐਨ.ਆਈ. ਐਸ ਕੋਚ,ਪਿ੍ਰੰਸੀਪਲ ਕਰਮਜੀਤ ਸਿੰਘ, ਹਰਵੀਰ ਸਿੰਘ, ਮਾਸਟਰ, ਰਾਜੇਸ਼ ਕੁਮਾਰ, ਪਰਮਿੰਦਰ ਸਿੰਘ ਕੋਚ ਸਪੋਰਟਸ ਵਿਭਾਗ, ਸੰਦੀਪ ਸਿੰਘ ਆਰਚਰੀ ਕੋਚ, ਹਰਭਗਵਾਨ ਦਾਸ ਪੀ.ਟੀ.ਆਈ ਮੌਜੂਦ ਸਨ।
ਤੀਜੇ ਦਿਨ 6 ਅਗਸਤ ਦੇ ਨਤੀਜਿਆਂ `ਚ ਨੈਟਬਾਲ ਅੰ-14 ਲੜਕੇ ਪਹਿਲਾ ਸਥਾਨ ਸਸਸਸ ਜੱਸੀ ਪੌ ਵਾਲੀ, ਦੂਜਾ ਸਥਾਨ- ਸਸਸਸ ਜੰਗੀਰਾਣਾ, ਨੈਟਬਾਲ ਅੰ-19 ਲੜਕੇ ਪਹਿਲਾ ਸਥਾਨ ਸੇਂਟ ਜੇਵੀਅਰ ਸਕੂਲ਼ ਬਠਿੰਡਾ, ਦੂਜਾ ਸਥਾਨ ਖਾਲਸਾ ਸਕੂਲ਼ ਬਠਿੰਡਾ, ਕ੍ਰਿਕਟ ਅੰ-17 ਲੜਕੇ ਪਹਿਲਾ ਸਥਾਨ ਸਸਸਸ ਜੱਸੀ ਪੌ ਵਾਲੀ, ਦੂਜਾ ਸਥਾਨ ਸਸਸਸ ਜੰਗੀਰਾਣਾ, ਨੈਟਬਾਲ ਅੰ-14 ਲੜਕੀਆਂ ਪਹਿਲਾ ਸਥਾਨ- ਸਸਸਸ ਜੱਸੀ ਪੌ ਵਾਲੀ, ਦੂਜਾ ਸਥਾਨ ਸਸਸਸ ਜੰਗੀਰਾਣਾ, ਨੈਟਬਾਲ ਅੰ-19 ਲੜਕੀਆਂ ਪਹਿਲਾ ਸਥਾਨ ਸਸਸਸ ਜੰਗੀਰਾਣਾ, ਦੂਜਾ ਸਥਾਨ ਸੇਂਟ ਜੇਵੀਅਰ ਸਕੂਲ ਬਠਿੰਡਾ, ਕ੍ਰਿਕਟ ਅੰ-17 ਲੜਕੀਆਂ ਪਹਿਲਾ ਸਥਾਨ- ਸੇਂਟ ਜੇਵੀਅਰ ਸਕੂਲ਼ ਬਠਿੰਡਾ, ਦੂਜਾ ਸਥਾਨ ਸਸਸਸ ਜੰਗੀਰਾਣਾ, ਕਿ੍ਰਕਟ ਅੰ-14 ਲੜਕੇ ਸੈਮੀਫਾਈਨਲ ਭੁਚੋ ਮੰਡੀ -80 ਵ/ਸ ਬਠਿੰਡਾ1-111 31 ਸਕੌਰਾਂ `ਤੇ ਜੇਤੂ, ਸੈਮੀਫਾਈਨਲ ਸੰਗਤ 9 -42 ਵ/ਸ ਬਠਿੰਡਾ-2-43 10 ਵਿਕਟਾਂ `ਤੇ ਜੇਤੂ, ਤੀਜੇ ਸਥਾਨ ਦਾ ਮੈਚ ਸੰਗਤ 9 -44 ਵ/ਸ ਭੁਚੋ ਮੰਡੀ -54 10 ਸਕੋਰਾਂ `ਤੇ ਜੇਤੂ, ਸਹਸ ਡਿੱਖ / ਡੀ.ਏ.ਵੀ ਰਾਮਾ ਜੇਤੂ, ਵਾਲੀਬਾਲ ਲੜਕੇ ਅੰ-14 ਪਹਿਲਾ ਸਥਾਨ ਬਠਿੰਡਾ-2, ਦੂਜਾ ਸਥਾਨ ਬਠਿੰਡਾ-1, ਤੀਜਾ ਸਥਾਨ ਸੰਗਤ, ਫੁਟਬਾਲ ਲੜਕੇ ਅੰ-14,ਪਹਿਲਾ ਸਥਾਨ ਬਠਿੰਡਾ-1, ਦੂਜਾ ਸਥਾਨ ਮੰਡੀ ਕਲਾਂ, ਯੋਗਾ ਅੰਡਰ-19 ਕੁੜੀਆਂ, ਪਹਿਲਾ ਸਥਾਨ ਸਸਸਸ(ਕੰ) ਕੌਰੇਆਣਾ (ਤਲਵਮਡੀ ਸਾਬੋ), ਦੂਜਾ ਸਥਾਨ ਸਸਸਸ ਰਾਜਗ੍ਹੜ ਕੁਬੇ, ਯੋਗਾ ਅੰਡਰ-17 ਕੁੜੀਆਂ ਪਹਿਲਾ ਸਥਾਨ ਸਸਸ ਮਾਡਲ ਸਕੂਲ਼ ਨਥੇਹਾ, ਦੂਜਾ ਸਥਾਨ ਸਸਸਸ(ਕੰ) ਕੌਰੇਆਣਾ (ਤਲਵੰਡੀ ਸਾਬੋ),ਚੈਸ ਅੰਡਰ-17 ਕੁੜੀਆਂ ਪਹਿਲਾ ਸਥਾਨਸਰਵਹਿੱਤਕਾਰੀ ਸਕੂਲ ਰਾਮਪੁਰਾ, ਦੂਜਾ ਸਥਾਨ ਭਾਰਤੀਆ ਮਾਡਲ ਸਕੂਲ਼ ਰਾਮਪੁਰਾ, ਅੰਡਰ-19 ਕੁੜੀਆਂ ਪਹਿਲਾ ਸਥਾਨ ਸਸਸਸ ਮੌੌੜ ਕਲ਼ਾਂ, ਦੂਜਾ ਸਥਾਨ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ਼ ਬਠਿੰਡਾ, ਪਾਵਰ ਲਿਫਟਿੰਗ ਅੰਡਰ-17 ਲੜਕੀਆਂ ਪਹਿਲਾ ਸਥਾਨ ਸਸਸਸ (ਗ) ਮਾਲ ਰੋਡ ਬਠਿੰਡਾ, ਦੂਜਾ ਸਥਾਨ ਡੀਏਵੀ ਸਕੂਲ ਬਠਿੰਡਾ ਪਾਵਰ ਲਿਫਟਿੰਗ ਅੰਡਰ-19 ਲੜਕੀਆਂ ਪਹਿਲਾ ਸਥਾਨ ਸਸਸਸ (ਗ) ਮਾਲ ਰੋਡ ਬਠਿੰਡਾ, ਦੂਜਾ ਸਥਾਨ ਸਸਸਸ ਨਰੂਆਣਾ ਪਾਵਰ ਲਿਫਟਿੰਗ ਅੰਡਰ-19 ਲੜਕੇ ਪਹਿਲਾ ਸਥਾਨ ਬਾਬਾ ਫਰੀਦ ਸਸਸ ਦਿਉਣ, ਦੂਜਾ ਸਥਾਨ ਸਸਸਸ ਰਾਮਪੁਰਾ ਪਿੰਡ, ਸਟਰੋਂਗ ਮੈਨ ਅਭਿਸ਼ੇਕ ਸ਼ਰਮਾ ਮਹਿੰਦਰਾ ਪਬਲਿਕ ਸਕੂਲ਼ ਚੱਕ ਫਤਿਹ, ਪਾਵਰ ਲਿਫਟਿੰਗ ਅੰਡਰ-17 ਲੜਕੇ, ਪਹਿਲਾ ਸਥਾਨ ਸੇਂਟ ਜੇਵੀਅਰ ਸਕੂਲ ਰਾਮਪੁਰਾ, ਦੂਜਾ ਸਥਾਨ ਡੀਏਵੀ ਸਕੂਲ ਬਠਿੰਡਾ, ਸਟਰੋਂਗ ਮੈਨ ਸੁਖਰਾਜ ਸਿੰਘ ਦੇਸਰਾਜ ਸਕੂਲ਼ ਬਠਿੰਡਾ, ਗੱਤਕਾ ਅੰਡਰ-17 ਲੜਕੇ ਪਹਿਲਾ ਸਥਾਨ ਮੌੜ ਮੰਡੀ, ਦੂਜਾ ਸਥਾਨ ਮੰਡੀ ਕਲਾਂ, ਗੱਤਕਾ ਅੰਡਰ-19 ਲੜਕੇ ਪਹਿਲਾ ਸਥਾਨ ਗੋਨਿਆਣਾ ਮੰਡੀ, ਦੂਜਾ ਸਥਾਨ ਤਲਵੰਡੀ ਸਾਬੋ, ਗੱਤਕਾ ਅੰਡਰ-17 ਲੜਕੀਆਂ ਪਹਿਲਾ ਸਥਾਨ ਮੰਡੀ ਕਲਾਂ, ਦੂਜਾ ਸਥਾਨ ਗੋਨਿਆਣਾ ਮੰਡੀ ਗੱਤਕਾ ਅੰਡਰ-19 ਲੜਕੀਆਂ ਪਹਿਲਾ ਸਥਾਨ ਮੰਡੀ ਕਲਾਂ,ਦੂਜਾ ਸਥਾਨ ਤਲਵੰਡੀ ਸਾਬੋ ਰਹੇ ਹਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply