ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ ਬਿਊਰੋ) – 
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ 4 ਕਿਲੋ ਹੈਰੋਇਨ ਸਮੇਤ 2 ਗ੍ਰਿਫਤਾਰ।
ਮਾਨਸਾ `ਚ ਕਰਜ਼ਾਈ ਕਿਸਾਨ ਵਲੋਂ ਖੁਦਕੁਸ਼ੀ – ਸਿਰ `ਤੇ ਸੀ 6 ਲੱਖ ਦਾ ਕਰਜ਼ਾ।
ਸੁੱਖਾ ਕਾਹਲਵਾਂ ਗਰੁੱਪ ਦੇ 6 ਮੈਂਬਰ ਜਲੰਧਰ ਪੁਲਿਸ ਨੇ ਕੀਤੇ ਗ੍ਰਿਫਤਾਰ।
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਦੋ ਹੋਰਨਾਂ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੇ ਹੁਕਮ।
ਸਬੂਤ ਹੋਣ ਦੇ ਬਾਵਜ਼ੂਦ ਦਿੱਲੀ ਕਮੇਟੀ ਦੇ ਅਹੁੱਦੇਦਾਰਾਂ ਖਿਲਾਫ ਕੇਸ ਦਰਜ਼ ਨਾ ਕਰਨ `ਤੇ ਥਾਣਾ ਮੁਖੀ ਨੂੰ ਅਦਾਲਤ ਨੇ ਭੇਜਿਆ ਕਾਰਣ ਦੱਸੋ ਨੋਟਿਸ।
ਸੁਖਬੀਰ ਬਾਦਲ ਨੇ ਮਨਜੀਤ ਸਿੰਘ ਜੀ.ਕੇ ਨੂੰ ਅਕਾਲੀ ਦਲ ਦਿੱਲੀ ਦੀ ਪ੍ਰਧਾਨਗੀ ਦੇ ਅਹੁੱਦੇ ਤੋਂ ਹਟਾਇਆ, ਦਿੱਲੀ, ਰਾਜਸਥਾਨ ਤੇ ਉਤਰ ਪ੍ਰਦੇਸ਼ ਇਕਾਈਆਂ ਕੀਤੀਆਂ ਭੰਗ।
ਬੇਅਦਬੀ ਮਾਮਲਾ ਸਿਟ ਨੂੰ ਸੌਂਪਣ ਦੀ ਸੁਣਵਾਈ ਕੱਲ ਤੱਕ ਮੁਲਤਵੀ- ਸੀ.ਬੀ.ਆਈ ਰੱਖੇਗੀ ਆਪਣਾ ਪੱਖ।
ਪੰਜਾਬ ਵਿਧਾਨ ਸਭਾ ਇਜ਼ਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ।
ਅਕਾਲੀ ਆਗੂਆਂ ਨੂੰ ਕਮਲਨਾਥ ਦੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ `ਤੇ ਇਤਰਾਜ਼।
ਆਪ ਆਗੂਆਂ ਨੇ ਵਿਧਾਨ ਸਭਾ ਇਜ਼ਲਾਸ ਦਾ ਸਮਾਂ ਨਾ ਵਧਾਉਣ `ਤੇ ਜਤਾਇਆ ਰੋਸ- ਪੰਜਾਬ ਵਿੱਚ ਹਰ ਥਾਂ ਭ੍ਰਿਸ਼ਟਾਚਾਰ ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਕਾਂਗਰਸ `ਤੇ ਲਾਏ ਦੋਸ਼।
ਕਰਤਾਰਪੁਰ ਸਾਹਿਬ ਲਾਂਘੇ ਦੀ ਰੂਪ ਰੇਖਾ ਤਿਆਰ ਕਰਨ ਦੀ ਕਾਰਵਾਈ ਸ਼ੁਰੂ- ਡੇਰਾ ਬਾਬਾ ਨਾਨਕ ਪੁੱਜੀ ਐਨ.ਐਚ. ਏ.ਆਈ ਤੇ ਪੰਜਾਬ ਸਰਕਾਰ ਦੀ ਟੀਮ।
ਲਾਂਘੇ ਲਈ 4ਚਾਰ ਮਾਰਗੀ ਸੜਕ ਅਤੇ ਪਾਸਪੋਰਟ ਤੇ ਕਸਟਮ ਦਫਤਰ ਬਣਾਉਣ ਲਈ ਅਕੁਆਇਰ ਕੀਤੀ ਜਾਵੇਗੀ ਜ਼ਮੀਨ- ਕੈਬਨਿਟ ਮੰਤਰੀ ਰੰਧਾਵਾ।
16 ਦਸੰਬਰ ਨੂੰ ਇਨਸਾਫ ਮਾਰਚ ਪਟਿਆਲਾ ਪੁੱਜਣ `ਤੇ ਦੱਸਾਂਗੇ ਬਰਗਾੜੀ ਮਾਮਲੇ ਦੇ ਸੰਘਰਸ਼ ਦੀ ਅਗਲੀ ਰੂਪ ਰੇਖਾ – ਸੁਖਪਾਲ ਖਹਿਰਾ।
ਬੈਂਸ ਤੇ ਖਹਿਰਾ ਵਲੋਂ ਜਨਰਲ ਜੇ.ਜੇ ਸਿੰਘ ਦੇ ਫੈਸਲੇ ਦਾ ਸਵਾਗਤ- ਕਿਹਾ ਟਕਸਾਲੀ ਅਕਾਲੀਆਂ ਤੇ ਜਨਰਲ ਸਿੰਘ ਤੋਂ ਸੇਧ ਲੈਣ ਹੋਰ ਅਕਾਲੀ ਆਗੂ।
ਸਤਿਕਾਰਤ ਜੇ.ਜੇ ਸਿੰਘ ਨੇ ਹਮੇਸ਼ਾਂ ਪੰਜਾਬੀਆਂ ਦਾ ਮਾਣ ਵਧਾਇਆ, ਅਕਾਲ਼ੀ ਦਲ `ਚ ਕੰਮ ਕਰਦਿਆਂ ਉਨਾਂ ਨੂੰ ਸ਼ਾਇਦ ਆਈ ਹੋਵੇਗੀ ਕੋਈ ਦਿੱਕਤ – ਚੰਦੂਮਾਜ਼ਰਾ
ਮਨਜੀਤ ਸਿੰਘ ਜੀ.ਕੇ ਖਿਲਾਫ ਕੇਸ ਦਰਜ਼ ਕਰਨ ਦੇ ਹੁਕਮ `ਤੇ ਬੋਲੇ ਐਮ.ਪੀ ਗੁਰਜੀਤ ਅੋਜਲਾ- ਅਕਾਲੀ ਦਲ਼ ਦਾ ਭਿਸ਼ਟਾਚਾਰ ਦਿੱਲੀ ਪੁੱਜਾ, ਅੰਮ੍ਰਿਤਸਰ `ਚ ਗੋਲਕ ਦੀ ਅਕਾਲੀਆਂ `ਤੇ ਦਰਵਰਤੋਂ ਦੇ ਲਾਏ ਦੋਸ਼।
ਅਕਾਲੀ ਦਲ ਨੇ ਨਵੇਂ ਲਗਾਏ ਮੱਲਾਂਵਾਲਾ ਥਾਣਾ ਮੁੱਖੀ `ਤੇ ਪੰਚਾਇਤੀ ਚੋਣਾਂ ਲਈ ਅਕਾਲੀ ਉਮੀਦਵਾਰਾਂ ਨੂੰ ਧਮਕਾਉਣ ਦੇ ਲਾਏ ਦੋਸ਼- ਡੀ.ਜੀ.ਪੀ ਤੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media