Sunday, March 15, 2026

ਕੱਬਡੀ ਟੂਰਨਾਮੈਂਟ ਦੇ ਬੈਸਟ ਧਾਵੀ ਤੇ ਜਾਫੀ ਦਾ ਸੋਨੇ ਦੇ ਕੈਂਠਿਆਂ ਨਾਲ ਹੋਵੇਗਾ ਸਨਮਾਨ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਗੋਬਿੰਦ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ Dr. Supinder Singhਅਤੇ  ਕੌਂਸਲਰ ਜਰਨੈਲ਼ ਸਿੰਘ ਨੇ ਦੱਸਿਆ ਹੈ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ `ਤੇ ਸਲਾਨਾ ਜੋੜ ਮੇਲੇ `ਤੇ ਹਰ ਸਾਲ ਦੀ ਤਰਾਂ 19 ਜਨਵਰੀ ਨੂੰ ਬਾਅਦ ਦੁਪਹਿਰ 2:00 ਵਜੇ ਹਰ ਸਾਲ ਦੀ ਤਰਾਂ ਕਬੱਡੀ ਟੂਰਨਾਮੈਂਟ ਹੋਵੇਗਾ।ਜਿਸ ਵਿੱਚ ਵਧੀਆ ਰੇਡਰ ਤੇ ਜਾਫੀ ਨੂੰ ਸੋਨੇ ਦੇ ਕੈਂਠਿਆਂ ਨਾਲ ਸਨਮਾਨਿਆ ਜਾਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply