Saturday, June 27, 2026

ਪੰਜਾਬ ਕੈਬਨਿਟ ਵਲੋਂ ਗੰਨੇ ਦੀ ਫਸਲ `ਤੇ 25 ਰੁਪਏ ਪ੍ਰਤੀ ਕਇੰਟਲ ਸਬਸਿਡੀ ਮਨਜੂਰ

ਚੰਡੀਗੜ, 2 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕੈਬਨਿਟ ਨੇ ਗੰਨੇ ਦੀ ਫਸਲ `ਤੇ 25 ਰੁਪਏ ਪ੍ਰਤੀ ਕਇੰਟਲ ਸਬਸਿਡੀ ਨੂੰ ਮਨਜੂਰੀ ਦੇ ਦਿੱਤੀ ਹੈ।ਜਿਸ PUNJ0203201901ਨਾਲ ਕਿਸਾਨਾਂ ਨੂੰ ਗੰਨੇ ਦੀ ਕੀਮਤ 310 ਰੁਪਏ ਪ੍ਰਤੀ ਕੁਇੰਟਲ ਮਿਲੇਗੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਸ਼ੂਗਰ ਮਿੱਲਾਂ ਤੋਂ ਗੰਨੇ ਦੀ ਅਦਾਇਗੀ ਸਮੇਂ `ਤੇ ਸਿੱਧੀ ਕਿਸਾਨਾਂ ਦੇ ਖਾਤਿਆਂ `ਚ ਭੇਜਣ ਨੂੰ ਯਕੀਨੀ ਬਣਾਏਗੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ ‘ਚ ਬੈਠੇ 2677 ਵਿਦਿਆਰਥੀ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਡਾ. …

Leave a Reply