ਭੀਖੀ/ਮਾਨਸਾ, 14 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਸਬਾ ਭੀਖੀ ਦੇ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਤੇ ਜੱਸੜ ਵਾਲਾ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੇ
ਮੈਂਬਰ ਦੀ ਸਰਬਸੰਮਤੀ ਨਾਲ ਚੋਣ ਹੋਈ।ਇਸ ਚੋਣ ਵਿੱਚ ਗੁਰਜੀਵਨ ਸਿੰਘ ਧਾਲੀਵਾਲ ਨੂੰ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ।ਇਸ ਸਭਾ ਦੇ 11 ਮੈਂਬਰਾਂ ਹਨ।ਗੁਰਜੰਟ ਸਿੰਘ, ਗੁਰਪਿਆਰ ਸਿੰਘ, ਪਿਆਰਾ ਸਿੰਘ, ਬੇਅੰਤ ਕੂਨਰ, ਪ੍ਰਗਟ ਸਿੰਘ, ਬਲਕਾਰ ਸਿੰਘ, ਬੂਧਬ ਸਿੰਘ, ਜੋਗਿੰਦਰ ਕੌਰ ਭੁੱਲਰ, ਜੋਗਿੰਦਰ ਕੌਰ ਜੱਸੜ, ਗੁਰਇਕਬਾਲ ਸਿੰਘ ਬਾਲੀ, ਬੰਤ ਸਿੰਘ ਧਾਲੀਵਾਲ, ਹਰਬੀਰ ਸਿੰਘ ਜੱਸੜ, ਸੁਖਵਿੰਦਰ ਸਿੰਘ ਬਾਬੇਕਾ,ਮੋਹਨ ਸਿੰਘ ਮਹਿਲ, ਅਜੈਬ ਸਿੰਘ, ਬਹਾਦਰ ਖ਼ਾਂ ਅਤੇ ਸੱਕਤਰ ਹਾਕਮ ਸਿੰਘ ਮੋਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media