Saturday, April 25, 2026

ਹਵਾਲਦਾਰ ਤੋਂ ਏ.ਐਸ.ਆਈ ਬਣੇ ਪਰਵਿੰਦਰ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਨੂੰ ਲਾਏ ਸਟਾਰ

PUNJ2301201907ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਵਾਲਦਾਰ ਤੋਂ ਤਰੱਕੀ ਉਪਰੰਤ ਏ.ਐਸ.ਆਈ ਬਣੇ ਪਰਵਿੰਦਰ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਨੂੰ ਸਟਾਰ ਲਗਾਉਣ ਤੋਂ ਬਾਅਦ ਡੀ.ਐਸ.ਪੀ ਨਰਿੰਦਰ ਸਿੰਘ ਤੇ ਇੰਚਾਰਜ ਸਾਂਝ ਕੇਂਦਰ ਸੈਂਟਰਲ ਐਸ.ਆਈ ਰਜਿੰਦਰ ਸਿੰਘ, ਐਸ.ਆਈ ਚਰਨਜੀਤ ਸਿੰਘ, ਏ.ਐਸ.ਆਈ ਰੇਸ਼ਮ ਸਿੰਘ ਤੇ ਰੀਡਰ ਨਿਰਮਲ ਸਿੰਘ ਆਦਿ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply