Thursday, July 30, 2026

ਯੂਥ ਆਗੂ ਰਾਮ ਸਿੰਘ ਖਿਆਲਾ ਕਲਾਂ ਸਾਥੀਆਂ ਸਮੇਤ ਕਾਂਗਰਸ `ਚ ਸ਼ਾਮਲ

ਭੀਖੀ, 26 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਸਬੇ ਦੇ ਨੇੜਲੇ ਪਿੰਡ ਖਿਆਲਾਂ ਕਲਾਂ ਦੇ ਯੂਥ ਆਗੂ ਰਾਮ ਸਿੰਘ ਖਿਆਲਾ ਕਲਾਂ ਅਤੇ PUNJ260320190452 ਹੋਰ ਨੌਜਵਾਨ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਜਿਲਾ ਮਾਨਸਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਨੇ ਸਾਰੇ ਨੋਜਵਾਨਾਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ ਅਤੇ ਪਾਰਟੀ `ਚ ਆਉਣ `ਤੇ ਜੀ ਆਇਆਂ ਕਿਹਾ।ਉਨਾਂ ਕਿਹਾ ਕਿ ਸਾਰੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਵਿਨੋਦ ਕੁਮਾਰ ਗੋਇਲ, ਗੁਰਪ੍ਰੀਤ ਸਿੰਘ, ਹਰਨੇਕ ਸਿੰਘ, ਰੁਪਿੰਦਰ ਸਿੰਘ, ਪਰਮਜੀਤ ਕੋਰ, ਜਸਵਿੰਦਰ ਕੌਰ, ਅੰਗਰੇਜ ਕੋਰ, ਚਰਨਜੀਤ ਕੌਰ, ਜਗਦੀਪ ਸਿੰਘ ਲਾਡੀ ਅਤੇ ਬੱਬਲਜੀਤ ਸਿੰਘ ਖਿਆਲਾ ਮੌਜੂਦ ਸਨ।
 

Check Also

ਪੀ.ਐਸ.ਟੀ.ਸੀ ਪੋਰਟਲ ‘ਤੇ ਲੰਬਿਤ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ ਨਿਪਟਾਰਾ- ਅਨਿਲ ਠਾਕੁਰ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) –  ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਆਮ …

Leave a Reply