ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਰਿਤੂ
ਧਵਨ ਲਈ ਆਈ.ਸੀ.ਸੀ.ਐਸ.ਆਰ ਨੇ ‘ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ’ ਇਕ ਸਮਾਜਿਕ ਅਤੇ ਸੱਭਿਆਰਕ ਪੱਖ ਵਿਸ਼ੇ ’ਤੇ ਖੋਜ਼ ਲਈ 12,00,000/- ਰੁਪਏ ਦੀ ਪ੍ਰੋਜੈਕਟ ਗ੍ਰਾਂਟ ਮੰਜ਼ੂਰੀ ਕੀਤੀ ਹੈ।
ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਡਾ. ਧਵਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂ.ਜੀ.ਸੀ ਦੀ ਇਮਪ੍ਰੈਸ ਸਕੀਮ ਤਹਿਤ ਆਈ.ਸੀ.ਸੀ.ਐਸ.ਆਰ ਦਿੱਲੀ ਦੀ ਸਟੇਅਰਿੰਗ ਕਮੇਟੀ ਵੱਲੋਂ 3000 ਤੋਂ ਵਧੇਰੇ ਪ੍ਰਾਰਥੀਆਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਸਨ।ਉਨ੍ਹਾਂ ਕਿਹਾ ਕਿ ਕਰੜੀ ਜਦੋ-ਜਹਿਦ ਉਪਰੰਤ ਕਾਲਜ ਨੂੰ ਇਹ ਗ੍ਰਾਂਟ ਹਾਸਲ ਹੋਈ ਹੈ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media