ਸਾਡਾ ਆਲਮ ਬੜਾ ਪਿਆਰਾ।
ਨਾਨਕਿਆਂ ਦੀ ਅੱਖ ਦਾ ਤਾਰਾ।
ਦਾਦਕੇ ਖੂਬ ਨੇ ਲਾਡ ਲਡਾਉਂਦੇ,
ਉਂਗਲੀ ਫੜ ਤੁਰਨਾ ਸਿਖਾਉਂਦੇ।
ਚਾਚੇ ਲਿਆਉਂਦੇ ਕਈ ਖਿਡਾਉਣੇ,
ਕਾਰਾਂ, ਜੀਪਾਂ ਤੇ ਭਾਲੂ ਮਨਭਾਉਣੇ।
`ਮਰਕਸ` ਆਲਮ ਜਦ ਆਖ ਬੁਲਾਵੇ,
ਚਾਈਂ ਚਾਈਂ ਉਹ ਦੌੜਿਆ ਆਵੇ।
ਮਰਕਸ ਪਾਲ ਗੁਮਟਾਲਾ
ਮੋ – 98720 70182
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media