Saturday, August 29, 2026

ਰਾਜ ਰਾਣੀ ਫਾਉਂਡੇਸ਼ਨ ਵਲੋਂ ਪੋਦੇ ਲਗਾਏ ਗਏ

ਭੀਖੀ, 14 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਰਾਜ ਰਾਣੀ ਫਾਉਂਡੇਸਾਨ ਮਾਨਸਾ ਵੱਲੋਂ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰਖਦੇ ਹੋਏ PUNJ1407201908ਭਗਤ ਸਿੰਘ ਚੌਕ ਨਜਦੀਕ ਗੁਰੂਦੁਆਰਾ ਸਾਹਿਬ ਦੇ ਅੱਗੇ ਪੌਦੇ ਲਗਾਏ ਗਏ।ਫਾਉਂਡਰੇਸ਼ਨ ਦੇ ਪ੍ਰਧਾਨ ਰੋਹਿਤ ਬਾਂਸਲ (ਤਾਮਕੋਟ) ਨੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੌਦੇ ਲਗਾਉਣਾ ਅਤਿ ਜਰੂਰੀ ਹੈ ਤਾਂ ਜੋ ਭਵਿੱਖ ਵਿੱਚ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ ਅਤੇ ਆਕਸੀਜਨ ਦੀ ਮਾਤਰਾ ਵਿੱਚ ਵਾਧਾ ਹੋ ਸਕੇ।ਉਹਨਾਂ ਬੇਨਤੀ ਕੀਤੀ ਕੇ ਮਾਪੇ ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਪੌਦੇ ਲਾ ਕੇ ਮਨਾਉਣ।
          ਇਸ ਮੋਕੋ ਫਾਉਂਡੇਸ਼ਨ ਦੇ ਸੈਕਟਰੀ ਪਾਰਸ ਕੁਮਾਰ ਠੇਕੇਦਾਰ, ਕੈਸ਼ੀਅਰ ਸੰਜੀਵ ਗੋਇਲ, ਪ੍ਰੋਜੈਕਟ ਚੇਅਰਮੈਨ ਵਿਨੋਦ ਜਿੰਦਲ, ਦੀਪਕ ਗੋਇਲ, ਵਿਨੈ ਬਾਂਸਲ, ਮੁਕੇਸ ਕੁਮਾਰ ਅਤੇ ਮਹੁਲਾ ਨਿਵਾਸੀ ਹਾਜ਼ਰ ਸਨ।
 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply