ਜੰਡਿਆਲਾ ਗੁਰੂ, 17 ਅਗਸਤ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਧੰਨ ਧੰਨ ਪੀਰ ਬਾਬਾ ਬੋਹੜੀ ਸ਼ਾਹ ਜੀ ਦੇ ਸਲਾਨਾ ਜੋੜ ਮੇਲੇ ਦੌਰਾਨ ਮੁਹੱਲਾ ਸੱਤਵਾੜ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲੇ `ਚ ਰੁਮਾਲੀ ਦੀ ਕੁਸ਼ਤੀ ਹੋਈ।ਸੰਨੀ ਪਹਿਲਵਾਨ, ਅਖਾੜਾ ਠਾਕਰ ਪਹਿਲਵਾਨ ਜੰਡਿਆਲਾ, ਰਿਤਕ ਪਹਿਲਵਾਨ ਤਰਨ ਤਾਰਨ, ਸਾਬਾ ਪਹਿਲਵਾਨ, ਗੱਬਰ ਪਹਿਲਵਾਨ, ਅਕਾਸ਼ ਮੱਲੀਆਂ, ਜੱਜ ਵੱਲਾ, ਵਿਜੈ ਵੱਲਾ, ਵਿਸ਼ਾਲ ਤਰਨਤਾਰਨ, ਅਕਾਸ਼ ਮੱਲੀਆਂ, ਨੇਕਾ ਖਡੂਰ ਸਾਹਿਬ, ਸਲੀਮ ਜੰਡਿਆਲਾ, ਕਾਲੀਆ ਜਲੰਧਰ, ਮਲੂਕ ਖਡੂਰ ਸਾਹਿਬ, ਸ਼ਿੰਦੂ ਬੋਪਾਰਾਏ, ਜਤਿੰਦਰ ਪੱਖੋਕੇ, ਅਕਾਸ਼ ਮੱਲੀਆ,ਪ੍ਭ ਮੱਲੀਆਂ, ਚੰਦਨ ਪੱਖੋਕੇ, ਰਕੇਸ਼ ਪੱਖੋਕੇ, ਜੱਸ ਅੰਮ੍ਰਿਤਸਰ, ਪਰਮ ਪੰਜ ਪੀਰ, ਸੂਰਜ ਮੱਲੀਆਂ, ਅੰਗਰੇਜ, ਬਿੱਲੀ ਮੱਲੀਆ, ਮਸਕੀਨ ਜੰਡਿਆਲਾ, ਸਜਾਨ ਪੰਜ ਪੀਰ, ਵਿਜੈ ਪੱਖੋਕੇ, ਕਵਲ ਮੱਲੀਆਂ, ਸੂਰਜ ਮੱਲੀਆਂ, ਅਲੀ ਜੰਡਿਆਲਾ ਆਦਿ ਜੇਤੂਆਂ ਨੂੰ ਮਹਿਮਾਨਾਂ ਵੱਲੋਂ ਪਿੱਤਲ ਦੇ ਗੁਰਜ ਅਤੇ ਨਗਦ ਇਨਾਮ ਦਿੱਤੇ ਗਏ।
ਇਤੋਂ ਪਹਿਲਾਂ ਚਾਦਰ ਝੜਾਉਣ ਦੀ ਰਸਮ ਬਾਬਾ ਰਾਮਸ਼ਰਨ ਅਤੇ ਸਮੂਹ ਸੇਵਾਦਾਰ ਵਲੋਂ ਕੀਤੀ ਗਈ।ਸੂਫੀ ਕਲਾਕਾਰ ਵਲੋਂ ਕਵਾਲੀਆਂ ਪੇਸ਼ ਕੀਤੀਆਂ ਗਈਆਂ।ਇਸ ਮੋਕੇ ਵਿਕਾਸਪਾਲ ਪਿ੍ੰਸ ਪਾਸੀ, ਸਿਮਰਨਜੀਤ ਸਿੰਘ ਬੇਦੀ, ਗੁਰਵੇਲ ਸਿੰਘ, ਬਾਬਾ ਰਾਮਸ਼ਰਨ, ਮਨਜਿੰਦਰ ਸਿੰਘ ਹੈਪੀ, ਹਰਜਿੰਦਰ ਸਿੰਘ ਲਾਡੀ, ਲੱਖਾ, ਠਾਕਰ ਪਹਿਲਵਾਨ, ਅੰਮ੍ਰਿਤ ਤੋਸ਼ ਪਹਿਲਵਾਨ, ਬਾਉ ਪ੍ਰਧਾਨ, ਕਰਮਜੀਤ ਸਿੰਘ ਕਾਲਾ, ਬੀਬੀ ਭੈਲੋ, ਬੀਰਾ ਬਾਬਾ, ਜੱਸਾ ਚੌਧਰੀ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media