ਲੌਂਗੋਵਾਲ, 28 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਨਗਰ ਕੌਂਸਲ ਵਿਖੇ ਠੇਕੇਦਾਰ ਮਹਿੰਦਰਪਾਲ ਸਿੰਘ ਭੋਲਾ ਵਲੋਂ ਅੱਤ ਦੀ ਪੈ ਰਹੀ ਸਰਦੀ
ਦੇ ਮੌਸਮ ਨੂੰ ਦੇਖਦੇ ਹੋਏ ਕੌਂਸਲ ਦੇ ਸਫਾਈ ਸੇਵਕ ਵਰਕਰਾਂ ਨੂੰ ਗਰਮ ਕੋਟੀਆਂ ਵੰਡੀਆਂ ਗਈਆ।ਉਨਾਂ ਕਿਹਾ ਕਿ ਸਰਦੀ ਦੇ ਮੌਸਮ ਦੌਰਾਨ ਇਹ ਸੇਵਾ ਲਗਾਤਾਰ ਹਰ ਸਾਲ ਕੀਤੀ ਜਾ ਰਹੀ ਹੈ।ਇਸ ਮੌਕੇ ਜਗਦੇਵ ਸਿੰਘ ਸਿੱਧੂ ਨਗਰ ਕੌਂਸਲ ਪ੍ਰਧਾਨ, ਵਿਜੈ ਕੁਮਾਰ ਸ਼ਹਿਰੀ ਪ੍ਰਧਾਨ ਕਾਂਗਰਸ, ਕਰਨੈਲ ਸਿੰਘ ਜੱਸੇਕਾ, ਮਿੱਠੂ ਸਿੰਘ, ਰਮਨਦੀਪ ਸਿੰਘ ਚੋਟੀਆਂ ਕੌਂਸਲਰ, ਦਵਿੰਦਰ ਵਸ਼ਿਸਟ, ਜਗਤਾਰ ਸਿੰਘ, ਸ਼ੇਰ ਸਿੰਘ ਖੰਨਾ, ਰਮੇਸ਼ ਕੁਮਾਰ ਗੋਲੂ ਕੌਸਲਰ ਆਦਿ ਹਾਜ਼ਰ ਸਨ ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media