Monday, April 6, 2026

ਦਲਿਤ ਵੈਲਫੇਅਰ ਸੰਗਠਨ ਨੇ ਬਣਾਈ ਨਵੀਂ ਟੀਮ

ਸੂਬਾ ਕਮੇਟੀ ਦੇ 6 ਉਪ ਪ੍ਰਧਾਨ, 17 ਜਨਰਲ ਸਕੱਤਰ ਤੇ 21 ਸਕੱਤਰਾਂ ਦੀ ਪਹਿਲੀ ਸੂਚੀ ਜਾਰੀ

ਸੰਗਰੂਰ, 18 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –   ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਚੋਣ ਇਜਲਾਸ PPNJ1802202005ਤੋਂ ਬਾਅਦ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਸੂਬਾ ਕਮੇਟੀ ਦੀ ਨਵੀਂ ਟੀਮ ਦਾ ਅੇਲਾਨ ਕੀਤਾ ਗਿਆ।ਜਿਸ ਵਿੱਚ 6 ਸੂਬਾ ਉਪ ਪ੍ਰਧਾਨ, 17 ਸੂਬਾ ਜਨਰਲ ਸਕੱਤਰ ਅਤੇ 21 ਸੂਬਾ ਸਕੱਤਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ।ਨਿਯੁੱਕਤ ਕੀਤੇ ਗਏ ਸੂਬਾ ਉਪ ਪ੍ਰਧਾਨਾਂ ਵਿੱਚ ਹਰਜਿੰਦਰ ਕੌਰ ਚੱਬੇਵਾਲ, ਰਾਮਕਿਸ਼ਨ ਰਾਮਾ ਮੰਡੀ, ਪ੍ਰੀਤਮ ਸਿੰਘ ਤਪਾ, ਗੁਰਪ੍ਰੀਤ ਸਿੰਘ ਚੋਪੜਾ ਪਾਇਲ, ਸਿਮਰਤ ਕੌਰ ਧਾਲੀਵਾਲ ਬਠਿੰਡਾ, ਮੋਹਿਤ ਕੁਮਾਰ ਮੈਸ਼ੀ ਬਰਨਾਲਾ ਸੂਬਾ ਜਨਰਲ ਸਕੱਤਰਾਂ ਵਿੱਚ ਮੰਜੂ ਹਰਕਿਰਨ ਮਲੇਰਕੋਟਲਾ, ਹਰਮਨਜੀਤ ਸਿੰਘ ਐਡਵੋਕੇਟ ਕੋਟਫੱਤਾ, ਰਮਨ ਕੁਮਾਰ ਚੱਢਾ, ਡਾ. ਹਰਮੇਸ਼ ਸਿੰਘ ਨਾਭਾ, ਬਲਜੀਤ ਸਿੰਘ ਬਾਹਮਣੀਵਾਲਾ, ਰਾਜਿੰਦਰ ਸਿੰਘ ਠੀਕਰੀਵਾਲਾ, ਮਨਦੀਪ ਸਿੰਘ ਸਰਪੰਚ ਗੁਰਦਾਸਪੁਰ, ਰਾਜ ਕਮਲਜੀਤ ਸਿੰਘ ਖੁੱਡੀ ਕਲਾਂ, ਰਾਜਪਾਲ ਸਿੰਘ ਸਾਰੋ ਮੈਂਬਰ ਬਲਾਕ ਸੰਮਤੀ, ਲਖਵੰਤ ਸਿੰਘ ਗੰਢੂਆ, ਬਲਰਾਜ ਸਿੰਘ ਬਰਨਾਲਾ, ਧਰਮਵੀਰ ਧੂਰੀ, ਪਰਮਜੀਤ ਸਿੰਘ ਮੋੜਾ ਮੈਂਬਰ ਬਲਾਕ ਸੰਮਤੀ, ਜਗਸੀਰ ਸਿੰਘ ਜੱਗੀ ਜਖੇਪਲ, ਰਾਜਿੰਦਰ ਕੌਰ ਪਟਿਆਲਾ, ਗੁਰਦੀਪ ਸਿੰਘ ਦੀਵਾਨਾ ਮਹਿਲ ਕਲਾਂ, ਡਾ ਗੁਲਜ਼ਾਰ ਸਿੰਘ ਬੰਗਾਵਾਲੀ, ਅਤੇ ਸੂਬਾ ਸਕੱਤਰਾਂ ਵਿੱਚ ਵਿਜੈਪਾਲ ਐਮ.ਸੀ ਰਾਮਾ ਮੰਡੀ, ਕ੍ਰਿਸ਼ਨ ਸਿੰਘ ਫਰੀਦਕੋਟ, ਭੁਪਿੰਦਰ ਸਿੰਘ ਮੋਗਾ, ਨਰਿੰਦਰ ਸਿੰਘ ਪਠਾਨਕੋਟ, ਸੰਜੀਵ ਕੁਮਾਰ ਬਗਾਨੀਆ ਖੰਨਾ, ਰਾਣੀ ਕੌਰ ਠੀਕਰੀਵਾਲਾ, ਰਜਨੀ ਬੁਲਾਨ ਸੁਨਾਮ, ਜਰਨੈਲ ਸਿੰਘ ਸੰਗਤੀਵਾਲਾ ਮੈਂਬਰ ਬਲਾਕ ਸੰਮਤੀ, ਅਮ੍ਰਿਤ ਸਿੰਘ ਦਿੜਬਾ, ਪਰਮਜੀਤ ਕੌਰ ਧੌਲਾ ਧਨੌਲਾ, ਜੀਵਨ ਸਿੰਘ ਗਾਜੇਵਾਸ ਸਮਾਨਾ, ਬਲਵੀਰ ਸਿੰਘ ਨਿਲੋਵਾਲ, ਗੁਰਮੁੱਖ ਸਿੰਘ ਧਾਲੀਵਾਲ ਧੂਰੀ, ਜਸਬੀਰ ਸਿੰਘ ਬੰਮਣਾ ਪਟਿਆਲਾ, ਅਵਤਾਰ ਸਿੰਘ ਲੁਧਿਆਣਾ, ਗੁਰਪਾਲ ਸਿੰਘ ਸਰਪੰਚ ਜਨਾਲ, ਲਾਭ ਸਿੰਘ ਮਾਨਸਾ ਤੋਂ ਇਲਾਵਾ ਹਰਮਨ ਸਿੰਘ ਬਰਨਾਲਾ, ਕ੍ਰਿਸ਼ਨ ਸਿੰਘ ਤੇ ਸੁਖਵਿੰਦਰ ਸੁੱਖੀ ਛੰਨਾਂ ਨੂੰ ਸੂਬਾ ਪ੍ਰੈਸ ਸਕੱਤਰ ਨਿਯੁਕਤ ਕੀਤੇ ਗਏ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …