Tuesday, July 28, 2026

ਅੱਵਲ ਨੰਬਰਾਂ ਨਾਲ ਪਾਸ ਹੋਣ ‘ਤੇ ਗੀਤਾਂਜਲੀ ਨੂੰ ਮਿਲਿਆ ਸਨਮਾਨ

PPNJ0803202001ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਅਮਨ) – ਸਥਾਨਕ ਸਟਾਲਵਾਟਸ ਸਕੂਲ ਵਿਖੇ ਕੇ.ਜੀ ਕਲਾਸ ਦੀ ਵਿਦਿਆਰਥਣ ਗੀਤਾਂਜਲੀ ਕਪੂਰ ਨੂੰ ਕਲਾਸ ਵਿੱਚ ਅੱਵਲ ਨੰਬਰਾਂ ਨਾਲ ਪਾਸ ਹੋਣ ‘ਤੇ ਪ੍ਰਿ. ਮਨੀਸ਼ਾ ਧਾਨੁਕਾ ਅਤੇ ਅਧਿਆਪਕ ਕਨਿਕਾ ਨੇ ਸਨਮਾਨਿਤ ਕੀਤਾ।ਗੀਤਾਂਜਲੀ ਦੇ ਪਿਤਾ ਮਨੀਸ਼ ਕਪੂਰ ਅਤੇ ਮਾਂ ਨੰਦਿਨੀ ਕਪੂਰ ਨੇ ਗੀਤਾਂਜਲੀ ਦੀ ਇਸ ਉਪਲੱਬਧੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …