ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੈਚਲਰ ਆਫ਼ ਕੰਪਿਊਟਰ
ਐਪਲੀਕੇਸ਼ਨ ਸਮੈਸਟਰ ਪੰਜਵਾਂ, ਬੀ.ਡਿਜ਼ਾਈਨ (ਮਲਟੀਮੀਡੀਆ) ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਟੈਕਨੋਲੋਜੀ) ਸਮੈਸਟਰ ਪੰਜਵਾਂ, ਪ੍ਰਾਕ ਸ਼ਾਸਤਰੀ ਸਮੈਸਟਰ ਪਹਿਲਾ ਤੇ ਤੀਜਾ, ਸ਼ਾਸਤਰੀ (ਬੈਚਲਰ) ਸਮੈਸਟਰ ਪਹਿਲਾ ਅਤੇ ਤੀਜਾ, ਸਾਹਿਤਾਚਾਰੀਆ (ਮਾਸਟਰਜ਼) ਸਮੈਸਟਰ ਪਹਿਲਾ ਤੇ ਤੀਜਾ, ਵੇਦਾਚਾਰੀਆ (ਮਾਸਟਰਜ਼), ਸਮੈਸਟਰ ਪਹਿਲਾ, ਮਾਸਟਰ ਆਫ਼ ਕਾਮਰਸ ਸਮੈਸਟਰ ਪਹਿਲਾ, ਐਮ.ਐਸ.ਸੀ ਗਣਿਤ ਸਮੈਸਟਰ ਪਹਿਲਾ, ਐਮ.ਐੱਸ.ਸੀ. ਬੋਟਨੀ ਸਮੈਸਟਰ ਪਹਿਲਾ, ਐਮ.ਐੱਸ.ਸੀ. ਜ਼ੂਆਲੋਜੀ ਸਮੈਸਟਰ ਪਹਿਲਾ ਤੇ ਤੀਜਾ, ਐਮ.ਐੱਸ.ਸੀ. ਬਾਇਓਇਨਫਾਰਮੈਟਿਕਸ ਸਮੈਸਟਰ ਪਹਿਲਾ ਤੇ ਤੀਜਾ, ਐਮ.ਐੱਸ.ਸੀ ਬਾਇਓਟੈਕਨੋਲੋਜੀ ਸਮੈਸਟਰ ਪਹਿਲਾ ਤੇ ਤੀਜਾ, ਐਮ.ਐਸ.ਸੀ. ਬੋਟਨੀ ਸਮੈਸਟਰ ਪਹਿਲਾ, ਐਮ.ਐੱਸ.ਸੀ ਇੰਟਰਨੈਟ ਸਟੱਡੀਜ਼ ਸਮੈਸਟਰ ਪਹਿਲਾ ਤੇ ਤੀਜਾ, ਐਮ.ਐਸ.ਸੀ. ਫੈਸਨ ਡਿਜ਼ਾਈਨਿੰਗ ਐਂਡ ਮਰਚਨਡਾਈਜ਼ਿੰਗ ਸਮੈਸਟਰ ਤੀਜਾ, ਕੰਪਿਊਟਰ ਐਨੀਮੇਸ਼ਨ ਡਿਪਲੋਮਾ ਸਮੈਸਟਰ ਪਹਿਲਾ, ਡਿਪਲੋਮਾ ਇਨ ਫਰੰਟ ਆਫਿਸ ਓਪਰੇਸ਼ਨ ਸਮੈਸਟਰ ਪਹਿਲਾ, ਡਿਪਲੋਮਾ ਇਨ ਕੋਂਸਲਿੰਗ ਸਮੈਸਟਰ ਪਹਿਲਾ, ਡਿਪਲੋਮਾ ਕੋਰਸ ਇਨ ਕੰਪਿਊਟਰ ਮੇਂਟੀਨੈਂਸ ਫੁਲ ਟਾਈਮ ਸਮੈਸਟਰ ਪਹਿਲਾ, ਐਮ.ਏ. ਰਾਜਨੀਤੀ ਵਿਗਿਆਨ ਸਮੈਸਟਰ ਤੀਜਾ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਪਹਿਲਾ ਤੇ ਤੀਜਾ, ਐਮ.ਏ ਹਿੰਦੀ ਸਮੈਸਟਰ ਤੀਜਾ ਅਤੇ ਪੀ.ਜੀ ਡਿਪਲੋਮਾ ਇਨ ਗਾਰਮੈਂਟ ਕੰਸਟ੍ਰਕਸ਼ਨ ਐਂਡ ਫੈਸ਼ਨ ਡਿਜ਼ਾਇਨਿੰਗ ਸਮੈਸਟਰ-ਪਹਿਲਾ ਦੀਆਂ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media