Wednesday, June 24, 2026

ਕਸ਼ਿਸ਼ ਗਰਗ ਦਾ ਆਈ.ਆਈ.ਟੀ.ਜੈਮ 2020 ਫਿਜੀਕਸ ਦੀ ਪ੍ਰੀਖਿਆ ‘ਚ 106ਵਾਂ ਰੈਂਕ

ਲੌਂਗੋਵਾਲ, 20 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਨਗਰ ਪੰਚਾਇਤ ਚੀਮਾ ਦੇ ਸਾਬਕਾ ਐਕਟਿੰਗ ਪ੍ਰਧਾਨ ਅਸ਼ੋਕ ਗਰਗ ਦੇ ਪੁੱਤਰ ਕਸ਼ਿਸ਼ ਗਰਗ ਨੇ PPNJ2003202003ਆਈ.ਆਈ.ਟੀ.ਜੈਮ 2020 ਫਿਜੀਕਸ ਦੀ ਪ੍ਰੀਖਿਆ ਚੋਂ ਆਲ ਇੰਡੀਆ ਪੱਧਰ ‘ਤੇ 106ਵਾਂ ਰੈਂਕ ਹਾਸਲ ਕਰਕੇ ਕਸਬੇ ਦਾ ਨਾਮ ਰੌਸ਼ਨ ਕੀਤਾ ਹੈ। ਕਸ਼ਿਸ਼ ਗਰਗ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਮ ਲੀਲਾ ਕਲੱਬ, ਬਲਰਾਮ ਕ੍ਰਿਸ਼ਨ ਗੳੂਸਾਲਾ ਵੈਲਫੇਅਰ ਕਮੇਟੀ, ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ., ਪ੍ਰਚੀਨ ਸ਼ਿਵ ਮੰਦਰ ਕਮੇਟੀ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ, ਸਿਵ ਕਾਵੜ ਸੰਘ, ਕੈਮਿਸਟ ਐਸੋਸੀਏਸ਼ਨ ਚੀਮਾ, ਅਗਰਵਾਲ ਸਭਾ ਚੀਮਾ ਦੇ ਅਹੁਦੇਦਾਰਾਂ ਨੇ ਪ੍ਰਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕੀਸ਼ੀਸ਼ ਗਰਗ ਦਾ ਮੂੰਹ ਮਿੱਠਾ ਕਰਵਾਇਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …