ਅੰਮ੍ਰਿਤਸਰ/ ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ) – ਅਮਰੀਕਾ ਤੋਂ ਅੰਮ੍ਰਿਤਸਰ ਵਾਸੀ ਵਿਦਿਆਰਥੀ ਜੈਦੀਪ ਸਿੰਘ ਨੂੰ ਵਤਨ ਵਾਪਿਸ ਆਉਣ ‘ਤੇ
ਜਨਤਾ ਕਰਫ਼ਿਊ ਕਾਰਣ ਉਹਨਾਂ ਦਾ ਪਰਿਵਾਰ ਦਿੱਲੀ ਉਸ ਨੂੰ ਲੈਣ ਨਾ ਜਾ ਸਕਿਆ।ਜਿਸ ‘ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੈਡੀਕਲ ਪ੍ਰਕਿਰਿਆ ਉਪਰੰਤ ਆਪਣੀ ਨਿੱਜੀ ਗੱਡੀ ‘ਚ ਉਸ ਨੂੰ ਲਿਫਟ ਦਿੱਤੀ।ਲੋਕ ਸਭਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ‘ਤੇ ਔਜਲਾ ਆਪਣਾ ਨਿੱਜੀ ਵਾਹਨ ਖੁੱਦ ਡਰਾਈਵ ਕਰਕੇ ਅੰਮ੍ਰਿਤਸਰ ਆਉਂਦੇ ਹੋਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media