ਭੀਖੀ, 24 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਹਾਮਾਰੀ ਬਿਮਾਰੀ ਕੋਰੋਨਾ ਵਾਇਰਸ ਦੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਅਤੇ ਕਰੋਨਾ
ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਪੰਜਾਬ ਵਿਚ ਜਾਰੀ ਕਰਫਿਊ ਦੌਰਾਨ ਵੀ ਵਿਆਹ ਸਮਾਗਮ ਜਾਰੀ ਰਹੇ।ਪ੍ਰਸਾਸ਼ਨ ਵਲੋਂ ਪੰਜ ਬਰਾਤੀਆਂ ਵਾਲੇ ਸਾਦਾ ਸਮਾਗਮਾਂ ਦੀ ਇਜਾਜ਼ਤ ਮਿਲਣ ‘ਤੇ ਲੋਕ ਨਿਰਾਸ਼ ਦਿਖੇ।ਕਸਬਾ ਭੀਖੀ ਦੇ ਨੇੜਲੇ ਪਿੰਡ ਖਿਆਲਾ ਤੋਂ ਪਿੰਡ ਨੀਲੋਂ ਵਾਲਾ ਵੱਲ ਕਰਫਿਊ ਦੇ ਦੋਰਾਨ ਜਾ ਰਹੀ ਬਰਾਤ ਵਿੱਚ ਭਾਵੇਂ ਪੰਜ ਵਿਅਕਤੀ ਦੇਖਣ ਨੂੰ ਮਿਲੇ।ਪਰ ਜਦ ਵਿਆਹ ਵਾਲੇ ਲਾੜ੍ਹੇ ਨੂੰ ਕਰਫਿਊ ਦੋਰਾਨ ਵੀ ਵਿਆਹ ਕਰਵਾਉਣ ਬਾਰੇ ਪੁਛਿਆ ਗਿਆ ਤਾਂ ਉਹ ਕੋਈ ਵੀ ਜਵਾਬ ਨਾ ਦੇ ਸਕਿਆ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media