Wednesday, August 5, 2026

ਗਰੀਬਾਂ ਲਈ ਕਣਕ ਦੇ ਭੰਡਾਰ ਖੋਹਲੇ ਕੇਂਦਰ ਅਤੇ ਸੂਬਾ ਸਰਕਾਰ – ਬੀਬੀ ਖਾਲਸਾ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੰਧੂ) – ਕੋਰੋਨਾ ਵਾਇਰਸ ਦੀ ਆੜ ਵਿਚ ਦੁਕਾਨਾਂ ‘ਤੇ ਮਹਿੰਗੇ ਭਾਅ ਦਾ ਆਟਾ ਵਿੱਕ ਰਿਹਾ ਹੈ।14 ਐਪ੍ਰਲ ਤੱਕ ‘ਲਾਕ Gurjeet K Khalsaਡਾਊਨ’ ਦੇ ਆਦੇਸ਼ ਹੋਣ ਕਾਰਨ ਸਰਮਾਏਦਾਰਾਂ ਨੇ ਆਟਾ ਆਪਣੇ ਘਰ ਵਿਚ ਸਟੋਰ ਕਰ ਲਿਆ ਹੈ ਅਤੇ ਮਜ਼ਦੂਰ ਵਰਗ ਅਤੇ ਆਮ ਲੋਕ ਰੋਟੀ ਤੋਂ ਮੋਹਤਾਜ਼ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਉਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ ਇਕ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅਤੇ ਸੂਬਾ ਸਰਕਾਰਾਂ ਕੋਲ ਕਣਕ ਦਾ ਕਾਫੀ ਭੰਡਾਰ ਹੈ।ਇਸ ਲਈ ਲੋੜਵੰਦਾਂ ਤੇ ਗਰੀਬਾਂ ਨੂੰ ਸੱਸਤੇ ਭਾਅ ‘ਤੇ ਆਟਾ ਮੁਹੱਈਆ ਕਰਵਾਇਆ ਜਾਵੇ।ਜੇਕਰ ਔਖੀ ਘੜੀੇ ਇਹ ਕਣਕ ਦੇ ਭੰਡਾਰ ਲੋਕਾਂ ਲਈ ਨਾ ਖੋਲੇ ਗਏ ਤਾਂ ਕੋਰੋਨਾ ਵਾਇਰਸ ਦੀ ਚਪੇਟ ਤੋਂ ਬਚਦੇ ਲੋਕ ਕਿਤੇ ਭੁੱਖਮਰੀ ਦਾ ਸ਼ਿਕਾਰ ਨਾ ਹੋ ਜਾਣ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …