Sunday, June 28, 2026

ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਅੱਜ ਤੋਂ ਸ਼ੁਰੂ – ਡਿਪਟੀ ਕਮਿਸ਼ਨਰ

ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਗਏ ਕਰਫਿਓ Bank photoਦੋਰਾਨ ਪ੍ਰਸਾਸ਼ਨ ਵੱਲੋਂ ਆਉਣ ਵਾਲੇ ਦਿਨਾਂ ਲਈ ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਬੈਂਕ ਸੇਵਾਵਾਂ ਲਈ ਪੰਜਾਬ ਨੈਸ਼ਨਲ ਬੈਂਕ ਐਸ.ਐਸ.ਸੀ ਬਰਾਂਚ ਪਠਾਨਕੋਟ, ਸਟੇਟ ਬੈਂਕ ਆਫ ਇੰਡੀਆ ਢਾਂਗੂ ਰੋਡ ਮੇਨ ਬਰਾਂਚ ਪਠਾਨਕੋਟ, ਗੁਰਦਾਸਪੁਰ ਸੈਂਟ੍ਰਲ ਕੋ-ਆਪਰੇਟਿਵ ਬੈਂਕ ਸ਼ਾਹਪੁਰ ਚੋਕ ਪਠਾਨਕੋਟ, ਪੰਜਾਬ ਗ੍ਰਾਮੀਣ ਬੈਂਕ ਸ਼ਾਹਪੁਰ ਚੋਕ ਪਠਾਨਕੋਟ, ਹਿੰਦੂ ਕੋਉਪਰੇਟਿਵ ਬੈਂਕ ਡਲਹੋਜੀ ਰੋਡ ਪਠਾਨਕੋਟ, ਐਚ.ਡੀ.ਐਫ. ਸੀ. ਬੈਂਕ ਡਲਹੋਜੀ ਰੋਡ ਪਠਾਨਕੋਟ ਅਤੇ ਸਟੈਟ ਬੈਂਕ ਆਫ ਇੰਡੀਆ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ 29 ਤੇ 30 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਖੁਲਣਗੀਆਂ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …