Sunday, June 28, 2026

ਬ੍ਰਹਮ ਸਾਗਰ ਸੰਤ ਟਰੱਸਟ ਵਲੋਂ ਰਲੀਫ ਫੰਡ ਲਈ ਸੌਂਪਿਆ 2 ਲੱਖ ਦਾ ਚੈਕ

ਰੂਪਨਗਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅਵਤਾਰ ਅਸਥਾਨ ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਸੰਚਾਲਕ ਸਵਾਮੀ ਦਰਸ਼ਨ ਦਾਸ ਨੇ ਬ੍ਰਹਮ Sonali Giri DC Rupnagarਸਾਗਰ ਸੰਤ ਟਰਸਟ ਵਲੋਂ ਮੁੱਖ ਮੰਤਰੀ ਰਲੀਫ ਵੰਡ ਅਤੇ ਪ੍ਰਧਾਨ ਮੰਤਰੀ ਕੇਅਰ ਫੰਡ ਲਈ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸੌਪਿਆ।ਇਸ ਮੌਕੇ ਸਰਪੰਚ ਦਰਸ਼ਨ ਲਾਲ ਮਾਲੇਵਾਲ, ਸਰਪੰਚ ਗੁਰਚਰਨ ਸਿੰਘ ਰਾਮਪੁਰ, ਪ੍ਰਦੀਪ ਕੁਮਾਰ ਪੰਡੋਰੀ, ਮਨਜੀਤ ਸਿੰਘ, ਦਵਿੰਦਰ ਕੁਮਾਰ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਟਰੱਸਟ ਦਾ ਧੰਨਵਾਦ ਕੀਤਾ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …