Tuesday, November 24, 2026

ਮਾਸਕ ਬਣਾ ਕੇ ਲੋੜਵੰਦਾਂ ਨੂੰ ਮੁਫ਼ਤ ਵੰਡ ਰਿਹਾ ਹੈ ਸਲਾਇਟ ਸੰਸਥਾ ਦਾ ਲਖਵੀਰ ਸਿੰਘ ਲੱਕੀ

ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਤੋਂ ਬਚਾਅ ਲਈ ਸਲਾਈਟ ਕੰਪਲੈਕਸ ‘ਚ ਰਹਿੰਦਾ ਲਖਵੀਰ ਸਿੰਘ ਲੱਕੀ ਦਾ PPNJ2204202017ਪਰਿਵਾਰ ਆਪਣੇ ਘਰ ਵਿੱਚ ਕੱਪੜੇ ਦੇ ਮਾਸਕ ਬਣਾ ਕੇ ਮੁਫ਼ਤ ਵੰਡ ਰਿਹਾ ਹੈ।ਲੱਕੀ ਅਨੁਸਾਰ ਉਨਾਂ ਨੇ ਹੁਣ ਤੱਕ 400 ਦੇ ਕਰੀਬ ਮਾਸਕ ਬਣਾ ਕੇ ਸਲਾਈਟ ਸੰਗਰੂਰ ਵਿਖੇ ਕੰਮ ਕਰ ਰਹੇ ਮਾਲੀ, ਸਫ਼ਾਈ ਕਰਮਚਾਰੀ, ਸਕਿਉਰਿਟੀ ਗਾਰਡਾਂ, ਸਥਾਨਕ ਲੋਕਾਂ ਤੇ ਆਲੇ ਦੁਆਲੇ ਦੇ ਧਾਰਮਿਕ ਸਥਾਨਾਂ ‘ਚ ਲੋੜਵੰਦਾਂ ਨੂੰ ਵੰਡੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …