Tuesday, November 24, 2026

ਐਸ.ਏ.ਐਸ ਨਗਰ ‘ਚ ਆਇਆ ਇਕ ਹੋਰ ਪਾਜ਼ਟਿਵ ਕੇਸ, ਨਯਾਗਾਓਂ ਤੋਂ ਹੈ ਪੀ.ਜੀ.ਆਈ ਕਰਮਚਾਰੀ

ਹੁਣ ਤੱਕ ਟੈਸਟ ਕੀਤੇ 1104 ਨਮੂਨਿਆਂ ਵਿਚੋਂ 978 ਪਾਏ ਗਏ ਨੈਗਟਿਵ

ਐਸ.ਏ.ਐਸ ਨਗਰ, 23 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜ਼ਟਿਵ ਕੇਸ ਸਾਹਮਣੇ ਆਇਆ ਹੈ।ਇਹ 30 ਸਾਲਾ Corona Virusਵਿਅਕਤੀ ਹੈ ਅਤੇ ਇਹ ਪੀ.ਜੀ.ਆਈ ਕਰਮਚਾਰੀ ਹੈ।ਜੋ ਪਿਛਲੇ ਪਾਜ਼ਟਿਵ ਕੇਸ ਦਾ ਸੰਪਰਕ ਵਿੱਚ ਆਇਆ ਸੀ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਹੁਣ ਤੱਕ ਕੁੱਲ 1104 ਨਮੂਨੇ ਲਏ ਗਏ ਹਨ।ਇਨ੍ਹਾਂ ਵਿਚੋਂ 978 ਨੈਗਟਿਵ ਪਾਏ ਗਏ ਹਨ ਜਦਕਿ ਪਾਜ਼ਟਿਵ ਮਾਮਲਿਆਂ ਦੀ ਗਿਣਤੀ 63 ਹੈ ਅਤੇ 45 ਨਮੂਨਿਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।
            ਇਕਾਂਤਵਾਸ ‘ਚ ਰੱਖੇ ਵਿਅਕਤੀਆਂ ਦੀ ਸਥਿਤੀ ਸਬੰਧੀ ਡੀ.ਸੀ ਨੇ ਕਿਹਾ ਕਿ ਹੁਣ ਤੱਕ 2219 ਵਿਅਕਤੀਆਂ ਦੀ ਦਾ ਸਮਾਂ ਪੂਰਾ ਹੋ ਚੁੱਕਾ ਹੈ, ਜਦਕਿ 496 ਵਿਅਕਤੀ ਅਤੇ ਕੁਆਰੰਟੀਨ ਅਧੀਨ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …