ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੰਧੂ) – ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਸੇਵਾ ਨਿਭਾਉਣ ਵਾਲੇ ਪੁਲਿਸ ਵਿਭਾਗ ਦੇ ਕੋਰੋਨਾ ਯੋਧਿਆਂ ਨੂੰ ਸਮਾਜ ਸੇਵੀ
ਸੰਸਥਾ ਜੁਡੀਸ਼ੀਅਲ ਕੌਂਸਲ ਦੇ ਜਿਲ੍ਹਾ ਮੁੱਖੀ ਪਿ੍ਰੰਸੀਪਲ ਸ਼ਰਤ ਵਸ਼ਿਸ਼ਟ ਤੇ ਉਨ੍ਹਾਂ ਦੇ ਸਾਥਿਆਂ ਵੱਲੋਂ ਸਨਮਾਨਿਤ ਕੀਤਾ ਗਿਆ।ਸਨਮਾਨਿਤ ਅਧਿਕਾਰੀਆਂ ਵਿੱਚ ਏ.ਸੀ.ਪੀ ਪੱਛਮੀ ਦੇਵ ਦੱਤ, ਐਸ.ਐਚ.ਓ ਥਾਣਾ ਕੈਂਟ ਰਣਜੀਤ ਸਿੰਘ ਧਾਰੀਵਾਲ, ਐਸ.ਐਚ.ਓ ਛੇਹਰਟਾ ਰਾਜਵਿੰਦਰ ਕੌਰ, ਏ.ਐਸ.ਆਈ ਰਛਪਿੰਦਰ ਸਿੰਘ, ਏ.ਐਸ.ਆਈ ਸਰਬਜੀਤ ਸਿੰਘ ਆਦਿ ਸ਼ਾਮਲ ਸਨ।ਇਸ ਮੌਕੇ ਡਾ. ਤੇਜਪਾਲ ਸੰਧੂ, ਰਾਜਿੰਦਰ ਸਾਹਨੀ, ਡਾ. ਜਸਪ੍ਰੀਤ ਗਰੋਵਰ, ਜੋਗਿੰਦਰ ਮਲਿਕ, ਸਾਹਿਲ ਅਰੋੜਾ, ਮੈਡਮ ਕਿਰਨ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media