ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਦੁਰਗਾ ਸੇਵਾ ਦਲ ਲੰਗਰ ਕਮੇਟੀ ਵਲੋਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।।
ਇਸ ਮੌਕੇ ਰਾਜ ਪਾਲ, ਪ੍ਰਵੀਨ ਕੁਮਾਰ, ਸੋਨੂ, ਕਰਨ ਜੈਨ, ਵਿੱਕੀ ਜੱਤਲ, ਬਬਲੀ ਕੁਮਾਰ, ਜੀਵਨ ਲਾਲ, ਬਾਲਕ੍ਰਿਸ਼ਨ, ਨੀਰਜ ਕਾਮਰੇਡ, ਪ੍ਰੇਮ ਕੁਮਾਰ ਨਿਹਾਲਾ, ਯੁਗੇਸ਼ ਕੁਮਾਰ,ਰਾਜਿੰਦਰ ਬਹਾਦਰਪੁਰੀਆ ਆਦਿ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media