Saturday, September 21, 2024

ਰਾਮ ਮੰਦਿਰ ਦੀ ਨੀਂਹ ਰੱਖਣ ਦੀ ਖਸ਼ੀ ‘ਚ ਵੰਡੇ ਘਰ-ਘਰ ਦੀਵੇ – ਸੀਮਾ ਗੋਇਲ

ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਬੀਤੀ ਸ਼ਾਮ ਸਹਿਰ ਲਹਿਰਾਗਾਗਾ ਦੇ ਵਾਰਡ ਨੰ. 01 ਵਿੱਚ ਜਨ ਸੇਵਾ ਵੁਮੈਨ ਸੰਸਥਾ ਲਹਿਰਾਗਾਗਾ ਵਲੋਂ ਸਮਾਜ ਸੇਵਿਕਾ ਮੈਡਮ ਸੀਮਾ ਗੋਇਲ ਦੀ ਅਗਵਾਈ ‘ਚ ਘਰ-ਘਰ ਜਾ ਕੇ 170 ਤੋਂ ਵੱਧ ਪਰਿਵਾਰਾਂ ਨੂੰ ਹਜ਼ਾਰ ਦੇ ਕਰੀਬ ਦੀਵੇ ਵੰਡੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਮਾ ਗੋਇਲ ਨੇ ਕਿਹਾ ਕਿ ਅਯੋਧਿਆ ‘ਚ ਸ਼੍ਰੀ ਰਾਮ ਮੰਦਿਰ ਦੀ ਨੀਂਹ ਰੱਖਣ ਦੀ ਖੁਸ਼ੀ ਵਿੱਚ ਇਹ ਦੀਵੇ ਵੰਡੇ ਜਾ ਰਹੇ ਹਨ ਤਾਂ ਜੋ ਰਾਤ ਸਮੇਂ ਆਪਣੇ-2 ਘਰਾਂ ਵਿੱਚ ਦੀਪਮਾਲਾ ਕਰਕੇ ਇਸ ਖੁਸ਼ੀ ਜ਼ਾਹਿਰ ਕੀਤੀ ਜਾ ਸਕੇ।
                   ਇਸ ਮੌਕੇ ਅੰਜੂ ਰਾਣੀ, ਅੰਨੂ ਰਾਣੀ, ਮੰਜੂ ਰਾਣੀ, ਸ਼ਸ਼ੀ ਰਾਣੀ, ਸੁਨੀਤਾ ਰਾਣੀ, ਦੇਵੀ ਰਾਣੀ, ਪ੍ਰਵੀਨ ਗਰਗ, ਆਸ਼ਾ ਰਾਣੀ, ਕਮਲੇਸ਼ ਰਾਣੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Check Also

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ …