Wednesday, June 17, 2026

ਓ.ਪੀ ਸੋਨੀ ਨੇ ਦਰਖਤ ਲਗਾ ਕੇ ਦਿੱਤਾ ਵਾਤਾਵਰਣ ਬਚਾਉਣ ਦਾ ਸੱਦਾ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਸਮਾਜ ਸੇਵੀ ਸੰਸਥਾ ‘ਵਾਈਸ ਆਫ ਅੰਮ੍ਰਿਤਸਰ’ ਵਲੋਂ ਸ਼ਹਿਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਸ਼ੀਨੂੰ ਅਰੋੜਾ, ਮਨਦੀਪ ਸਿੰਘ, ਰਾਖੀ ਵਰਮਾਨੀ ਸਹਿਗਲ, ਰਾਜਵਿੰਦਰ ਪਾਲ, ਮਾਨਵਦੀਪ, ਜਸਜੀਤ ਸਿੰਘ, ਗੋਰਵ ਅਰੋੜਾ, ਅਮਨਦੀਪ ਸਿੰਘ, ਨੁਪੁਰ ਅਗਰਵਾਲ, ਮੋਹਿਤ ਖੰਨਾ, ਸਿੰਮੀ ਬੇਰੀ ਡੀ.ਡੀ.ੳ, ਮੋਨਿਕਾ ਸੋਨੀ, ਰਜਿੰਦਰ ਕੋਰ, ਜਸਮਿੰਦਰ ਦੀਪ, ਨੀਨਾ ਅਰੋੜਾ ਅਤੇ ਹੋਰ ਸੰਸਥਾ ਦੇ ਮੈਬਰ ਅਤੇ ਸਕੂਲ ਸਟਾਫ ਹਾਜ਼ਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …