Wednesday, August 12, 2026

ਸੱਤਪਾਲ ਬਾਂਸਲ ਦੀ ਮੌਤ `ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਸੰਗਰੂਰ, 10 ਸਤੰਬਰ (ਜਗਸੀਰ ਲੌਂਗੋਵਾਲ) – ਸੇਵਾਦਾਰ ਕੋਟਲੇ ਦੇ ਚੈਰੀਟੇਬਲ ਸੁਸਾਇਟੀ (ਰਜਿ:) ਕੋਟਸ਼ਮੀਰ ਬਠਿੰਡਾ ਦੇ ਮੈਂਬਰ ਸੇਵਾਦਾਰ ਅਸ਼ੋਕ ਬਾਂਸਲ ਲਹਿਰਾਗਾਗਾ ਦੇ ਸਤਿਕਾਰਯੋਗ ਪਿਤਾ ਸੱਤਪਾਲ ਬਾਂਸਲ (63) ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ।ਇਸ ਦੁੱਖ ਦੀ ਘੜੀ ‘ਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸਮੇਤ ਸੁਸਾਇਟੀ ਦੇ ਚੇਅਰਮੈਨ ਬਾਬਾ ਚਰਨਾ ਜੀ, ਸੇਵਾਦਾਰ ਕੋਟਲੇ ਦੇ ਰਵੀ ਗਰਗ, ਨੀਰਜ਼ ਜਿੰਦਲ, ਬਾਬਾ ਜਗਦੇਵ ਸਾਹ, ਜਤਿੰਦਰ ਜਿੰਮੀ, ਬਿੱਟੂ ਗੋਨਿਆਨਾ, ਹਰਦੀਪ ਫਿਰੋਜ਼ਪੁਰ, ਸੁਖਦੇਵ ਫਾਜ਼ਿਲਕਾ ਅਤੇ ਬਾਬਾ ਵਕੀਲ ਨੇ ਬਾਂਸਲ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …