Tuesday, November 24, 2026

ਰਵਾਇਤੀ ਸ਼ਰਧਾ ਭਾਵਨਾ ਨਾਲ ਮਨਾਇਆ ਕਰਵਾ ਚੌਥ

ਅੰਮ੍ਰਿਤਸਰ, 5 ਨਵੰਬਰ (ਅਮਨ) – ਆਪਣੇ ਪਤੀ ਰੋਹਿਤ ਕੁਮਾਰ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਛਾਨਣੀ ਵਿਚੋਂ ਤੱਕ ਕੇ ਕਰਵਾ ਚੌਥ ਦੀ ਰਸਮ ਸੰਪੂਰਨ ਕਰਦੀ ਹੋਈ ਜੋਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …