ਨਵਾਂਸ਼ਹਿਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ
ਗੁਰਕੀਰਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵਲੋਂ ਮਨਿਸਟੀਰੀਅਲ ਸਟਾਫ ਦੇ ਸਮੁੱਚੇ ਕੰਮ-ਕਾਰ ਅਤੇ ਭਲਾਈ ਲਈ ਆਪੋ-ਆਪਣੇ ਵਿਚਾਰ ਰੱਖੇ ਗਏ।ਯੂਨੀਅਨ ਵਲੋਂ ਨਵੇਂ ਸਾਲ 2021 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ।ਜਿਸ ਵਿੱਚ ਅਸ਼ੋਕ ਕੁਮਾਰ ਜਿਲ੍ਹਾ ਵਿੱਤ ਸਕੱਤਰ, ਤਰਨਦੀਪ ਦੁੱਗਲ ਮੁੱਖ ਸਲਾਹਕਾਰ, ਲਖਵੀਰ ਸਿੰਘ ਸਰਪ੍ਰਸਤ, ਡੀ.ਸੀ ਦਫ਼ਤਰ ਤੋਂ ਬਹਾਦਰ ਸਿੰਘ ਥਾਂਦੀ ਸੁਪਰਡੈਂਟ, ਗੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਭਰਥ ਰਾਜ, ਬਹਾਦਰ ਸਿੰਘ ਮਾਹਿਲ, ਸ਼ਾਮ ਸੁੰਦਰ ਰਾਣਾ, ਸੁਖਵਿੰਦਰ ਸਿੰਘ, ਸੁਨੀਲ ਕੁਮਾਰ, ਜਤਿੰਦਰਪਾਲ, ਜਸਵੀਰ ਕੁਮਾਰੀ, ਗੁਰਮੀਤ ਕੌਰ, ਪਰਮਜੀਤ ਕੌਰ, ਰੀਨਾ, ਮਿਸ ਰੀਮਾ, ਸ਼ਸੀ ਬਾਲਾ, ਸਬਰਜੀਤ ਕੌਰ, ਨਵਦੀਪ ਕੌਰ, ਪਰਮਜੀਤ, ਪੰਜਬ ਰੋਡਵੇਜ ਤੋਂ ਸਤਪਾਲ ਸਿੰਘ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਡੀ.ਪੀ.ਆਰ.ਓ ਦਫ਼ਤਰ ਤੋਂ ਗੋਲਡੀ, ਹੈਲਥ ਵਿਭਾਗ ਤੋਂ ਹਰਯੋਧ ਸਿੰਘ, ਅਮਿਤ ਕੁਮਾਰ ਖਜ਼ਾਨਾ ਦਫ਼ਤਰ ਤੋਂ ਕੁਲਵੀਰ ਸਿੰਘ, ਸਿੱਖਿਆ ਵਿਭਾਗ ਤੋਂ ਜਸਵੀਰ ਸਿੰਘ, ਡੀ.ਐਸ.ਐਸ.ਓ ਦਫ਼ਤਰ ਤੋਂ ਸੁਰਜੀਤ ਸਿੰਘ ਸੀਮਾ ਕਪੂਰ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media